ਸ਼ਟੇਫ਼ਾਨ ਸਵਾਈਕ
ਦਿੱਖ
(ਸਟੀਫਨ ਸ਼ਵਾਇਗ ਤੋਂ ਮੋੜਿਆ ਗਿਆ)
ਸ਼ਟੇਫ਼ਾਨ ਸਵਾਈਕ | |
---|---|
ਜਨਮ | |
ਮੌਤ | 22 ਫਰਵਰੀ 1942 Petrópolis, Rio de Janeiro, ਬਰਾਜ਼ੀਲ | (ਉਮਰ 60)
ਪੇਸ਼ਾ | ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ |
ਲਈ ਪ੍ਰਸਿੱਧ | The Royal Game, Amok, Letter from an Unknown Woman, Confusion |
ਜੀਵਨ ਸਾਥੀ | Friderike Maria von Winternitz (born Burger) (1920–1938; ਤੱਲਾਕ) Lotte Altmann (1939–1942; ਖੁਦ ਦੀ ਮੌਤ) |
Parent(s) | ਮੋਰਿਤਜ਼ ਸ਼ਵਾਇਗ (1845–1926) Ida Brettauer (1854–1938) |
ਰਿਸ਼ਤੇਦਾਰ | ਅਲਫਰੈੱਡ ਸ਼ਵਾਇਗ (1879–1977) (ਭਰਾ) |
ਦਸਤਖ਼ਤ | |
ਸ਼ਟੇਫ਼ਾਨ ਸਵਾਈਕ (ਜਰਮਨ: [tsvaɪk]; 28 ਨਵੰਬਰ 1881 – 22 ਫਰਵਰੀ 1942) ਇੱਕ ਆਸਟ੍ਰੀਆਈ ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ ਸੀ। 1920ਵਿਆਂ, ਅਤੇ 1930ਵਿਆਂ ਵਿੱਚ, ਆਪਣੇ ਸਾਹਿਤਕ ਕੈਰੀਅਰ ਦੀ ਬੁਲੰਦੀ ਸਮੇਂ, ਉਹ ਸੰਸਾਰ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਸੀ।[1]
ਜੀਵਨੀ
[ਸੋਧੋ]ਹਵਾਲੇ
[ਸੋਧੋ]- ↑ "Stefan Zweig: The Secret Superstar" by Julie Kavanagh, Intelligent Life, (northern) spring 2009