ਸਟੀਵ ਇਰਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਟੀਵ ਇਰਵਿਨ
Steve Irwin.jpg
ਸਟੀਵ ਇਰਵਿਨ ਆਸਟਰੇਲੀਆ ਚਿੜੀਆ ਘਰ ਵਿੱਚ 2005
ਜਨਮ ਸਟੀਫਨ ਰੋਬਰਟ ਇਰਵਿਨ
22 ਫਰਵਰੀ 1962(1962-02-22)
ਇਸੰਨਡਨ, ਵਿਕਟੋਰੀਆ , ਆਸਟਰੇਲੀਆ
ਮੌਤ 4 ਸਤੰਬਰ 2006(2006-09-04) (ਉਮਰ 44)
ਬੇਟ ਰੀਫ਼, ਕੂਇੰਸਲੇਂਡ, ਆਸਟਰੇਲੀਆ
ਮੌਤ ਦਾ ਕਾਰਨ ਸਟਿੰਗਰੇ ਕਿਸਮ ਦੀ ਮੱਛੀ ਦੇ ਕੱਟਣ ਨਾਲ
ਰਾਸ਼ਟਰੀਅਤਾ ਆਸਟਰੇਲੀਅਨ
ਹੋਰ ਨਾਂਮ "ਮਗਰਮਛ ਸ਼ਿਕਾਰੀ "
ਪੇਸ਼ਾ ਵਾਤਾਵਰਣ ਪ੍ਰੇਮੀ
ਸਰਗਰਮੀ ਦੇ ਸਾਲ 1991–2006
Notable work ਮਗਰਮਛ ਸ਼ਿਕਾਰੀ
ਸਾਥੀ ਟੈਰੀ ਰੈਨਸ (ਵਿ. 1992–2006)
ਬੱਚੇ ਬਿੰਦੀ ਸੂ ਇਰਵਿਨ
ਮਾਤਾ-ਪਿਤਾ(s) ਬੌਬ ਇਰਵਿਨ
ਵੈੱਬਸਾਈਟ Australia Zoo

ਸਟੀਵ ਇਰਵਿਨ ਪਿਤਰੀ ਨਾਮ ਸਟੀਫਨ ਰੋਬਰਟ ਇਰਵਿਨ (22 ਫ਼ਰਵਰੀ 1962 – 4 ਸਤੰਬਰ 2006), ਮਸ਼ਹੂਰੀ ਨਾਮ "ਮਗਰਮਛ ਸ਼ਿਕਾਰੀ ", ਇੱਕ ਆਸਟਰੇਲੀਅਨ ਚਿੜੀਆਘਰ ਰਖਿਅਕ ਅਤੇ ਅਤੇ ਟੈਲੀਵੀਯਨ ਸ਼ਖਸ਼ੀਅਤ ਸੀ।ਉਸਨੂੰ ਟੈਲੀਵੀਯਨ ਸੀਰੀਅਲ ਮਗਰਮਛ ਸ਼ਿਕਾਰੀ ਨਾਲ ਵਿਸ਼ਵ ਪਧਰ ਤੇ ਮਸ਼ਹੂਰੀ ਮਿਲੀ ਜੋ 1996-2017 ਤੱਕ ਚੱਲਿਆ।ਇਰਵਿਨ ਦੀ ਮੌਤ 4 ਸਤੰਬਰ 2006 ਨੂੰ ਸਮੁੰਦਰ ਦੇ ਪਾਣੀਆਂ ਵਿੱਚ ਸਟਿੰਗਰੇ ਕਿਸਮ ਦੀ ਮੱਛੀ ਦੇ ਕੱਟਣ ਨਾਲ ਹੋਈ ਜਦ ਉਹ ਇੱਕ ਦਸਤਾਵੇਜ਼ੀ ਫਿਲਮ ਸ਼ੂਟ ਕਰ ਰਹੇ ਸਨ ।