ਸਮੱਗਰੀ 'ਤੇ ਜਾਓ

ਸਟੇਡੀਓ ਸਨ ਪਾਓਲੋ

ਗੁਣਕ: 40°49′41″N 14°11′35″E / 40.827967°N 14.193008°E / 40.827967; 14.193008
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਨ ਪਾਓਲੋ
ਪੂਰਾ ਨਾਂਸਟੇਡੀਓ ਸਨ ਪਾਓਲੋ
ਟਿਕਾਣਾਨੇਪਲਜ਼,
ਇਟਲੀ
ਗੁਣਕ40°49′41″N 14°11′35″E / 40.827967°N 14.193008°E / 40.827967; 14.193008
ਉਸਾਰੀ ਦੀ ਸ਼ੁਰੂਆਤ1948
ਖੋਲ੍ਹਿਆ ਗਿਆ06 ਦਸੰਬਰ 1959[1]
ਮਾਲਕਨੇਪਲਜ਼ ਸ਼ਹਿਰ
ਤਲਘਾਹ
ਸਮਰੱਥਾ60,240[2]
ਵੀ.ਆਈ.ਪੀ. ਸੂਟ20
ਮਾਪ110 × 68 ਮੀਟਰ
361 × 223 ft
ਕਿਰਾਏਦਾਰ
ਐੱਸ. ਐੱਸ. ਸੀ. ਨਪੋਲੀ[3]

ਸਟੇਡੀਓ ਸਨ ਪਾਓਲੋ, ਇਸ ਨੂੰ ਨੇਪਲਜ਼, ਇਟਲੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[1] ਇਹ ਐੱਸ. ਐੱਸ. ਸੀ. ਨਪੋਲੀ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 60,240 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]