ਸਟੈਗੋਸੌਰਸ
ਦਿੱਖ
| ਸਟੈਗੋਸੌਰਸ Temporal range: ਮਗਰਲਾ ਜੁਰਾਸਿਕ, ਫਰਮਾ:ਪਥਰਾਟ ਰੇਂਜ
| |
|---|---|
| ਪੁਨਰਸਿਰਜਿਤ ਐਸ. ਸਟੇਨੋਪਸ ਪਿੰਜਰ, ਸੇਨਕਨਬਰਗ ਮਿਊਜੀਅਮ | |
| ਵਿਗਿਆਨਕ ਵਰਗੀਕਰਨ | |
| Type species | |
| ਫਰਮਾ:Extinctਸਟੈਗੋਸੌਰਸ ਅਰਮੇਟਸ ਮਾਰਸ਼, 1877
| |
| ਪ੍ਰਜਾਤੀਆਂ | |
| |
| ਸਮਾਨਾਰਥਕ | |
|
ਸਟੈਗੋਸੌਰਸ (/ˌstɛɡ[invalid input: 'ɵ']ˈsɔːrəs/, ਇਹਦੀਆਂ ਹੱਡੀਲੀਆਂ ਪਲੇਟਾਂ ਦੇ ਹਵਾਲੇ ਨਾਲ ਮਤਲਬ "ਛੱਤ ਵਾਲੀ ਕਿਰਲੀ" ਜਾਂ "ਢਕੀ ਹੋਈ ਕਿਰਲੀ"[1]) ਇੱਕ ਪ੍ਰਕਾਰ ਦੇ ਡਿਨੋਸੌਰ ਦਾ ਨਾਂ ਹੈ ਜੋ ਚਿਰ ਪਹਿਲਾਂ ਖਤਮ ਹੋ ਚੁੱਕੇ ਹਨ। ਇਹ ਮਗਰਲੇ ਜੁਰਾਸਿਕ ਦੌਰ ਵਿੱਚ ਹੁੰਦੇ ਸਨ। ਇਹ ਦਿਉ-ਕੱਦ ਪ੍ਰਾਣੀ ਅੱਜ ਤੋਂ ਕੋਈ ਪੰਦਰਾਂ ਕਰੋੜ ਸਾਲ ਪਹਿਲਾਂ ਇਸ ਧਰਤੀ ਤੇ ਵਿਚਰਦਾ ਸੀ। ਇਸ ਦੀ ਪੂਛ ਕੰਡਿਆਲੀ ਤੇ ਚਾਪੜਨੁਮਾ ਹੁੰਦੀ ਸੀ। ਸਟੈਗੋਸੋਰਸ ਦੋ ਯੂਨਾਨੀ ਸ਼ਬਦਾਂ ਸਟੈਗੋ ਅਤੇ ਸੌਰਸ ਦੇ ਜੋੜ ਤੋਂ ਬਣਿਆ ਹੈ। ਸਟੈਗੋ ਦਾ ਯੂਨਾਨੀ ਵਿੱਚ ਅਰਥ ਹੁੰਦਾ ਹੈ 'ਛੱਤ' ਤੇ ਸੌਰਸ ਦਾ 'ਕਿਰਲੀ'।