ਸਮੱਗਰੀ 'ਤੇ ਜਾਓ

ਸਤਨਾ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤਨਾ ਜੰਕਸ਼ਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: STA) ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਸਤਨਾ ਸ਼ਹਿਰ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਇਹ ਸਤਨਾ ਸ਼ਹਿਰ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਹਾਵੜਾ-ਇਲਾਹਾਬਾਦ (ਪ੍ਰਯਾਗਰਾਜ)-ਮੁੰਬਈ ਰੇਲਵੇ ਲਾਈਨ 'ਤੇ ਸਥਿਤ ਹੈ, ਇਹ ਜੰਕਸ਼ਨ ਪੱਛਮੀ ਮੱਧ ਰੇਲਵੇ ਦੇ ਜਬਲਪੁਰ ਰੇਲਵੇ ਡਿਵੀਜ਼ਨ ਦੇ ਅਧੀਨ ਚਲਦਾ ਹੈ। ਸਟੇਸ਼ਨ ਤੋਂ ਹਰ ਰੋਜ਼ 200 ਤੋਂ ਵੱਧ ਟਰੇਨਾਂ ਲੰਘਦੀਆਂ ਹਨ। ਸਤਨਾ ਰੇਲਵੇ ਸਟੇਸ਼ਨ ਜਬਲਪੁਰ (ਮਹਾਕੋਸ਼ਲ) ਖੇਤਰ ਦਾ ਸਭ ਤੋਂ ਵਿਅਸਤ ਅਤੇ ਸਭ ਤੋਂ ਵੱਧ ਲਾਭਦਾਇਕ ਸਟੇਸ਼ਨ ਹੈ।

ਹਵਾਲੇ[ਸੋਧੋ]

  1. https://indiarailinfo.com/station/map/satna-junction-sta/976