ਸਤੀ ਰੋਕਥਾਮ ਐਕਟ 1987

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤੀ ਰੋਕਥਾਮ ਐਕਟ 1987 ਰਾਜਸਥਾਨ ਸਰਕਾਰ ਦੁਆਰਾ 1987 ਵਿੱਚ ਬਣਾਇਆ ਗਿਆ ਕਾਨੂੰਨ ਹੈ। 1988 ਵਿੱਚ ਇਸ ਕਾਨੂੰਨ ਨੂੰ ਭਾਰਤੀ ਸਰਕਾਰ ਨੇ ਸੰਘੀ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ। ਇਹ ਕਾਨੂੰਨ ਸਤੀ ਪ੍ਰਥਾ ਦੀ ਰੋਕਥਾਮ ਦੇ ਲਈ ਬਣਾਇਆ ਗਿਆ ਸੀ ਜਿਸ ਵਿੱਚ ਵਿਧਵਾਵਾਂ ਨੂੰ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ।[1]


ਹਵਾਲੇ[ਸੋਧੋ]

  1. महिला एवं बाल विकास मंत्रालय पर The Commission of Sati (Prevention) Act, 1987