ਸਤੀ (ਦੇਵੀ)
ਸਤੀ | |
---|---|
![]() ਸਤੀ ਦੀ ਲਾਸ਼ ਲੈਕੇ ਜਾ ਰਿਹਾ ਸ਼ਿਵ ਜੀ | |
ਦੇਵਨਾਗਰੀ | सती |
ਸੰਸਕ੍ਰਿਤ ਲਿਪਾਂਤਰਨ | Satī |
ਇਲਹਾਕ | ਆਦਿ ਪਾਰਸ਼ਕਤੀi, ਸ਼ਕਤੀ, ਦੇਵੀ |
ਜਗ੍ਹਾ | ਕੈਲਾਸ਼ ਪਰਬਤ |
ਪਤੀ/ਪਤਨੀ | ਸ਼ਿਵ |
ਸਤੀ ਸੁਖੀ ਵਿਆਹੁਤਾ ਜੀਵਨ ਦੀ ਦੇਵੀ ਹੈ। ਇਹ ਸ਼ਿਵ ਜੀ ਦੀ ਪਹਿਲੀ ਪਤਨੀ ਹੈ। ਇਸਨੂੰ ਦਕਸ਼ਿਆਣੀ ਵੀ ਕਿਹਾ ਜਾਂਦਾ ਹੈ। ਸਤੀ ਪ੍ਰਥਾ, ਜੋ ਹਿੰਦੂ ਧਰਮ ਵਿੱਚ ਪ੍ਰਚਲਿਤ ਸੀ, ਇਸ ਦੀ ਕਥਾ ਉੱਤੇ ਆਧਾਰਿਤ ਹੈ ਕਿਉਂਕਿ ਇਸਨੇ ਆਪਣੇ ਪਤੀ ਦੀ ਲਾਜ ਰੱਖਣ ਲਈ ਬਲਦੀ ਅੱਗ ਵਿੱਚ ਸੜਕੇ ਆਪਣੀ ਜਾਨ ਦੇ ਦਿੱਤੀ ਸੀ।