ਕੌਂਸਟੈਂਟ
(ਸਥਿਰਾਂਕ ਤੋਂ ਰੀਡਿਰੈਕਟ)
Jump to navigation
Jump to search
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਥਿਰਾਂਕ ਜਾਂ ਕੌਂਸਟੈਂਟ ਇਹਨਾਂ ਚੀਜ਼ਾਂ ਵੱਲ ਇਸ਼ਾਰਾ ਕਰ ਸਕਦਾ ਹੈ:
ਗਣਿਤ[ਸੋਧੋ]
- ਕੌਂਸਟੈਂਟ (ਗਣਿਤ), ਇੱਕ ਨਾ-ਬਦਲਦਾ ਮੁੱਲ
- ਗਣਿਤਿਕ ਕੌਂਸਟੈਂਟ, ਗਣਿਤ ਵਿੱਚ ਕੁਦਰਤੀ ਤੌਰ 'ਤੇ ਪੈਦਾ ਹੋਣਾ ਵਾਲਾ ਇੱਕ ਵਿਸ਼ੇਸ਼ ਨੰਬਰ, ਜਿਵੇਂ π ਜਾਂ e
ਹੋਰ ਧਾਰਨਾਵਾਂ[ਸੋਧੋ]
- ਕੰਟਰੋਲ ਅਸਥਿਰਾਂਕ, ਪ੍ਰਯੋਗਾਤਮਿਕਤਾ ਅੰਦਰ, ਨਾ-ਬਦਲਦਾ ਜਾਂ ਸਥਿਰ ਅਸਥਿਰਾਂਕ
- ਭੌਤਿਕੀ ਕੌਂਸਟੈਂਟ, ਇੱਕ ਭੌਤਿਕੀ ਮਾਤਰਾ ਜੋ ਸਰਵ ਸਧਾਰਨ ਤੌਰ 'ਤੇ ਬ੍ਰਹਮਿੰਡਿਕ ਅਤੇ ਨਾ-ਬਦਲਣ ਵਾਲੀ ਮੰਨੀ ਜਾਂਦੀ ਹੈ
- ਕੌਂਸਟੈਂਟ (ਪ੍ਰੋਗ੍ਰਾਮਿੰਗ), ਅਸਥਿਰਾਂਕ ਤੋਂ ਉਲਟ ਇੱਕ ਅਜਿਹਾ ਮੁੱਲ, ਜੋ ਕਿਸੇ ਵੱਖਰੇ ਮੁੱਲ ਨਾਲ ਪੁਨਰ-ਸਬੰਧਿਤ ਨਹੀਂ ਹੋ ਸਕਦਾ
- ਲੌਜੀਕਲ ਕੌਂਸਟੈਂਟ, ਚਿੰਨਾਤਮਿਕ ਤਰਕ ਅੰਦਰ ਇੱਕ ਅਜਿਹਾ ਚਿੰਨ੍ਹ ਜਿਸਦਾ ਸਾਰੇ ਮਾਡਲਾਂ ਵਿੱਚ ਇੱਕੋ ਅਰਥ ਹੁੰਦਾ ਹੈ, ਜਿਵੇਂ ਸਮਾਨ ਵਾਸਤੇ "=" ਦਾ ਚਿੰਨ
ਲੋਕ[ਸੋਧੋ]
- ਕੌਂਸਟੈਂਟ (ਦਿੱਤਾ ਗਿਆ ਨਾਮ)
- ਕੌਂਸਟੈਂਟ (ਉੱਪਨਾਮ)
- ਜੌਹਨ, ਸੈਕਸੋਨੀ ਦਾ ਇਲੈਕਟਰ (1468-1532), ਜਿਸਨੂੰ ਜੌਹਨ ਦ ਕੌਂਸਟੈਂਟ ਕਿਹਾ ਜਾਂਦਾ ਹੈ
- ਕੌਂਸਟੈਂਟ ਨਿਊਵੇਨੁਆ (1920-2005), ਜਿਸਨੂੰ ਕੌਂਸਟੈਂਟ ਨਾਮ ਤੋਂ ਜਿਆਦਾ ਚੰਗੀ ਤਰਾਂ ਜਾਣਿਆ ਜਾਂਦਾ ਹੈ
ਮਨੋਰੰਜਨ ਵਿੱਚ[ਸੋਧੋ]
- ਦ ਕੌਂਸਟੈਂਟ, ਟੈਲੀਵਿਜ਼ਨ ਸ਼ੋਅ ਲੌਸਟ ਦਾ ਇੱਕ 2008 ਦਾ ਐਪੀਸੋਡ
- ਦ ਕੌਂਸਟੈਂਟ (ਸਲਾਨਾ ਐਲਬਮ ਦੀ ਕਹਾਣੀ)
- ਦ ਕੌਂਸਟੈਂਟ (ਆਈ ਬਲੇਮ ਕੋਕੋ ਐਲਬਮ)
- ਕੌਂਸਟੈਂਟਸ (ਬੈਂਡ), ਇੱਕ ਅਮਰੀਕਨ ਰੌਕ ਬੈਂਡ
![]() |
ਇਹ ਇੱਕ ਗੁੰਝਲ-ਖੋਲ੍ਹ ਸਫ਼ਾ ਹੈ, ਮਤਲਬ ਇਕੋ ਜਿਹੇ ਨਾਂ ਵਾਲ਼ੇ ਲੇਖਾਂ ਦੀ ਲਿਸਟ। ਜੇ ਤੁਸੀਂ ਇੱਥੇ ਕਿਸੇ ਵਿਕੀ ਲਿੰਕ ਰਾਹੀਂ ਪਹੁੰਚੇ ਹੋ ਤਾਂ ਮਿਹਰਬਾਨੀ ਕਰਕੇ ਉਸ ਲਿੰਕ ਦਾ ਸੁਧਾਰ ਕਰਕੇ ਉਸਨੂੰ ਸਹੀ ਲੇਖ ਨਾਲ਼ ਜੋੜੋ ਕਰੋ ਤਾਂ ਜੋ ਵਰਤੋਂਕਾਰ ਅੱਗੇ ਤੋਂ ਸਹੀ ਲੇਖ ’ਤੇ ਜਾ ਸਕਣ। |