ਸਦਾਸ਼ਿਵ ਅਮਰਾਪੁਰਕਰ
ਦਿੱਖ
ਸਦਾਸ਼ਿਵ ਅਮਰਾਪੁਰਕਰ | |
---|---|
ਤਸਵੀਰ:Sadashivsir.png | |
ਜਨਮ | 11 ਮਈ 1950[1] ਅਹਿਮਦਨਗਰ, ਮਹਾਂਰਾਸ਼ਟਰ, ਭਾਰਤ |
ਮੌਤ | 3 ਨਵੰਬਰ 2014 | (ਉਮਰ 64)
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1979–2013 |
ਜੀਵਨ ਸਾਥੀ | ਸੁਨੰਦਾ ਅਮਰਾਪੁਰਕਰ |
ਪੁਰਸਕਾਰ | 1983 ਵਿੱਚ "ਅਰਧ ਸਤਿਆ" ਫ਼ਿਲਮ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫ਼ੇਅਰ ਇਨਾਮ ਜੇਤੂ ਅਤੇ 1991 ਵਿੱਚ 'ਸੜਕ' ਫ਼ਿਲਮ ਲਈ ਸਭ ਤੋਂ ਵਧੀਆ ਖ਼ਲਨਾਇਕ ਦਾ ਇਨਾਮ ਮਿਲਿਆ |
ਸਦਾਸ਼ਿਵ ਅਮਰਾਪੁਰਕਰ (11 ਮਈ 1950 – 3 ਨਵੰਬਰ 2014) ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਅਦਾਕਾਰ ਸਨ। ਉਹਨਾ ਦਾ ਅਸਲ ਨਾਂ ਗਣੇਸ਼ ਕੁਮਾਰ ਨਾਲਾਵਾਦੇ ਸੀ। ਉਹਨਾ ਨੂੰ 'ਸੜਕ' ਫ਼ਿਲਮ ਵਿੱਚ ਖ਼ਲਨਾਇਕ ਵਜੋਂ ਅਦਾਕਾਰੀ ਕਰਨ ਲਈ ਫ਼ਿਲਮਫ਼ੇਅਰ ਇਨਾਮ ਦਿੱਤਾ ਗਿਆ ਸੀ।[2] ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਹਾਸਰਸ ਕਿਰਦਾਰ ਵੀ ਨਿਭਾਏ।
ਹਵਾਲੇ
[ਸੋਧੋ]- ↑ Kotwani, Hiren; Sinha, Seema (4 November 2014). "Sadashiv Amrapurkar was the first recipient of Filmfare's Best Actor in a villanious role". The Times of India. The Times Group. Retrieved 4 November 2014.
- ↑ "Actor Sadashiv Amrapurkar passes away". The Times of India. 3 November 2014. Retrieved 3 November 2014.
ਬਾਹਰੀ ਲਿੰਕ
[ਸੋਧੋ]- ਸਦਾਸ਼ਿਵ ਅਮਰਾਪੁਰਕਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਸਦਾਸ਼ਿਵ ਅਮਰਾਪੁਰਕਰ – ਫ਼ਿਲਮੋਗ੍ਰਾਫ਼ੀ ਬਾਲੀਵੁੱਡ ਹੰਗਾਮਾ 'ਤੇ