ਸਨਤਨਦਿਰ ਵੱਡਾ ਗਿਰਜਾਘਰ

ਗੁਣਕ: 43°27′38″N 3°48′27″W / 43.46056°N 3.80750°W / 43.46056; -3.80750
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਂਤਨਦੇਰ ਵੱਡਾ ਗਿਰਜਾਘਰ
43°27′38″N 3°48′27″W / 43.46056°N 3.80750°W / 43.46056; -3.80750
ਸਥਿਤੀਫਰਮਾ:Country data ਸਪੇਨ ਸਾਂਤਨਦੇਰ (ਕੇਂਟਾਬਰੀਆ), ਸਪੇਨ
ਦੇਸ਼ਸਪੇਨ
ਸੰਪਰਦਾਇਰੋਮਨ ਕੈਥੋਲਿਕ
ਵੈਬਸਾਈਟWebsite of the Diocese of Santander
History
Former name(s)Santander Abbey; Colegiata de los Cuerpos Santos
Dedicationਵਰਜ਼ਿਨ ਮੇਰੀ ਦੀ ਧਾਰਣਾ
Architecture
Styleਗੋਥਿਕ
Administration
Dioceseਸਾਂਤਨਦੇਰ

ਸਾਂਤਨਦੇਰ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Nuestra Señora de la Asunción de Santander, or "Cathedral Basilica of the Assumption of the Virgin Mary of Santander") ਸਪੇਨ ਦੇ ਸਾਂਤਨਦੇਰ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਹੈ। ਹਾਲਾਂਕਿ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਸੁਧਾਰ ਹੁੰਦਾ ਰਿਹਾ।

ਇਤਿਹਾਸ[ਸੋਧੋ]

Cloister

ਇਹ ਇੱਕ ਇਤਿਹਾਸਿਕ ਗਿਰਜਾਘਰ ਹੈ। ਇਸਨੂੰ 8ਵੀਂ ਸਦੀ ਵਿੱਚ ਇੱਕ ਪਹਾੜੀ ਸੇਰੋ ਦੇ ਸੋਮੋਰੋਸਤ੍ਰੋ (Cerro de Somorrostro) ਉੱਤੇ ਬਣਾਇਆ ਗਿਆ ਸੀ। ਇਸ ਦੇ ਚਾਰੇ ਪਾਸੇ ਪਾਣੀ ਸੀ। ਇਸ ਤੋਂ ਪਹਿਲਾਂ ਇੱਥੇ ਇੱਕ ਰੋਮਨ ਕਸਬਾ ਪੋਰਤਸ ਵਿਕਟੋਰੀਏ ਲੁਇਲਬਰੀਜੇਨਸੀਅਮ (Portus Victoriae Iuliobrigensium) ਮੌਜੂਦ ਸੀ। ਇਸ ਦਾ ਥੱਲੇ ਦੀ ਮੰਜ਼ਿਲ 12 ਵੀਂ ਸਦੀ ਵਿੱਚ ਬਣਾਈ ਗਈ।[1] ਇਸ ਦੀ ਹੁਣ ਦੇ ਮੁਹਾਂਦਰੇ ਦੀ ਉਸਾਰੀ ਅਲਫਾਨਸੋ ਅਠਵੇਂ ਨੇ ਕਾਰਵਾਈ ਸੀ। ਇਸਸੀ ਉੱਪਰ ਦੀ ਮੰਜ਼ਿਲ 12ਵੀਂ ਤੋਂ 14ਵੀਂ ਸਦੀ ਦੌਰਾਨ ਬਣਾਈ ਗਈ। ਇਸ ਵਿੱਚ ਇੱਕ ਗੋਥਿਕ ਮਠ ਵੀ ਬਣਾਇਆ ਗਿਆ। 1941 ਈ. ਵਿੱਚ ਸਪੇਨੀ ਘਰੇਲੂ ਜੰਗ ਇਹ ਗਿਰਜਾਘਰ ਦਾ ਬਹੁਤ ਨੁਕਸਾਨ ਹੋਇਆ।

ਬਾਹਰੀ ਲਿੰਕ[ਸੋਧੋ]

ਸਰੋਤ[ਸੋਧੋ]

  • Casada Soto, José Luis (ed.), nd: La Catedral de Santander. Fundación Marcelino Botín

ਹਵਾਲੇ[ਸੋਧੋ]