ਸਨਲ ਏਡਾਮਾਰਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਨਲ ਏਡਾਮਾਰਕੂ
ਜਨਮ (1955-05-26) 26 ਮਈ 1955 (ਉਮਰ 61)
Thodupuzha, ਕੇਰਲਾ, ਭਾਰਤ
ਅਲਮਾ ਮਾਤਰ ਕੇਰਲਾ ਯੂਨੀਵਰਸਿਟੀ
ਮਸ਼ਹੂਰ ਕਾਰਜ President of the Indian Rationalist Association and founder-President of Rationalist International
ਧਰਮ ਕੋਈ ਨਹੀਂ (ਨਾਸਤਿਕ)
ਮਾਪੇ ਜੋਸਿਫ਼ ਏਡਾਮਾਰਕੂ
ਸ਼ੋਲੇ ਏਡਾਮਾਰਕੂ

ਸਨਲ ਏਡਾਮਾਰਕੂ ਇੱਕ ਭਾਰਤੀ ਲੇਖਕ ਅਤੇ ਤਰਕਸ਼ੀਲ ਹੈ। ਉਹ ਰੈਸ਼ਨਲਿਸਟ ਇੰਟਰਨੈਸ਼ਨਲ ਦਾ ਬਾਨੀ-ਪ੍ਰਧਾਨ ਅਤੇ ਸੰਪਾਦਕ,[1] ਇੰਡੀਅਨ ਤਰਕਸ਼ੀਲ ਐਸੋਸੀਏਸ਼ਨ ਦਾ ਪ੍ਰਧਾਨ ਅਤੇ 25 ਕਿਤਾਬਾਂ ਤੇ ਹੋਰ ਅਨੇਕ ਲੇਖਾਂ ਦਾ ਲੇਖਕ ਹੈ। 2012 ਵਿੱਚ, ਮੁੰਬਈ ਦੇ ਇੱਕ ਸਥਾਨਕ ਕੈਥੋਲਿਕ ਚਰਚ ਦੇ ਚਮਤਕਾਰ ਦੇ ਦਾਅਵੇ ਦੀ ਪੜਤਾਲ ਵਿੱਚ ਉਸ ਦੀ ਭੂਮਿਕਾ ਲਈ ਈਸ਼ਨਿੰਦਾ ਦੇ ਆਰੋਪਾਂ ਦੇ ਬਾਅਦ ਉਸਨੂੰ ਦੇਸ਼ ਛੱਡਕੇ ਭੱਜਣਾ ਪਿਆ। ਫਿਲਹਾਲ ਉਹ ਫਿਨਲੈਂਡ ਵਿੱਚ ਸਵੈਜਲਵਤਨੀ ਦਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਉਸ ਨੂੰ ਡਰ ਹੈ ਕਿ ਭਾਰਤ ਆਉਣ ਤੇ ਉਸ ਦੀ ਜਾਨ ਲਈ ਜਾ ਸਕਦੀ ਹੈ।[2]

ਹਵਾਲੇ[ਸੋਧੋ]

ਹਵਾਲੇ[ਸੋਧੋ]