ਸਨਾ ਅਲ-ਸਏਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਨਾ ਅਲ ਸੲੇਘ, ਫਲਸਤੀਨ ਯੂਨੀਵਰਸਿਟੀ ਦੀ ਸਾਇੰਸ ਅਤੇ ਤਕਨਾਲੋਜੀ ਫੈਕਲਟੀ ਦੀ ਡੀਨ  ਹੈ।[1] ਉਸਨੇ ਸੰਸਾਰ ਭਰ ਵਿੱਚ ਕਈ ਕਾਨਫ਼ਰੰਸਾਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਹੈ।

ਤਬਦੀਲੀ[ਸੋਧੋ]

ਅਗਸਤ 2007 ਵਿੱਚ ਅਲ-ਸਏਘ ਨੇ ਅਾਪਣਾ ਧਰਮ ਇਸਲਾਮ ਤੋਂ ਈਸਾਈ ਵਿੱਚ ਤਬਦੀਲ ਕਰਵਾ ਲਿਅਾ ਸੀ, ਜਿਸ ਨਾਲ ਬਹੁਤ ਵਿਵਾਦ ਭੜਕੲਿਅਾ ਸੀ। ਫਤਿਹ ਅਧਿਕਾਰੀਆਂ ਨੇ ਆਪਣੇ ਸਿਆਸੀ ਵਿਰੋਧੀ  ਹਮਾਸ ਤੇ ਅਗਵਾ ਅਲ ਸਏਘ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ ਇਸਲਾਮ ਬਦਲਣ ਲਈ ਮਜਬੂਰ ਕੀਤਾ।[2] ਹਮਾਸ ਨੇ ੲਿਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਹਮਾਸ ਦੇ ੲਿੱਕ ਅਧਿਕਾਰੀ ਦੇ ਘਰ ਅਾਪਣੀ ਮਾਂ ਨਾਲ ਮੁਲਾਕਾਤ ਕਰਦੇ ਹੋੲੇ, ਅਲ-ਸਏਘ ਨੇ ਉਸ ਨੂੰ ਕਿਹਾ, "ਹਾਂ ਪ੍ਰਮਾਤਮਾ ਨੇ ਮੈਨੂੰ ਸਹੀ ਰਾਸਤੇ ਦੁਅਾਰਾ ਨਿਰਦੇਸ਼ਿਤ ਕੀਤਾ ਹੈ।" ਪਰ ਮਾਂ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਸ ਦੀ ਧੀ ਨੂੰ ਇਹ ਬਿਆਨ ਦੇਣ ਲਈ ਮਜ਼ਬੂਰ ਕੀਤਾ ਗਿਆ ਸੀ। ਪਰਿਵਾਰ ਦੇ ਕਰੀਬ ਸੂਤਰਾਂ ਦਾ ਕਹਿਣਾ ਹੈ ਕਿ ਅਲ-ਸਏਘ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਬੁਲਾਇਆ ਸੀ ਕਿ ਉਸ ਨੂੰ ਯੂਨੀਵਰਸਿਟੀ ਦੇ ਇੱਕ ਮੁਸਲਿਮ ਪ੍ਰੋਫੈਸਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ।[3]

ਹਵਾਲੇ[ਸੋਧੋ]