ਸਨੀਪਿੰਗ ਟੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਨੀਪਿੰਗ ਟੂਲ, ਮਾਈਕ੍ਰੋਸਾਫਟ ਵੱਲੋਂ ਤਿਆਰ ਕੀਤਾ ਗਿਆ ਟੂਲ ਹੈ ਜੋ ਕਿ ਵਿੰਡੋਜ਼ ਵਿੱਚ ਪਹਿਲਾਂ ਤੋ ਹੀ ਇੰਸਟਾਲ ਹੋਇਆ ਆਉਂਦਾ ਹੈ।ਇਸ ਦੀ ਮਦਦ ਨਾਲ ਅਸੀਂ ਵਿੰਡੋਜ਼ ਵਿੱਚ ਕਿਸੇ ਵੀ ਖੁੱਲੀ ਹੋਈ ਵਿੰਡੋ ਦੀ ਫੋਟੋ ਖਿੱਚ ਸਕਦੇ ਹਾਂ।

ਸਨੀਪਿੰਗ ਟੂਲ ਨੂੰ ਵਰਤਨ ਦਾ ਤਰੀਕਾ[ਸੋਧੋ]

  1. ਸਟਾਰਟ ਬਟਨ ਤੇ ਕਲਿਕ ਕਰੋ।
  2. ਸਰਚ ਬਾਰ ਵਿੱਚ ਜਾ ਕੇ ਸਨੀਪਿੰਗ ਟੂਲ ਟਾਇਪ ਕਰੋ ਤੇ Enter ਬਟਨ ਨੂੰ ਦਬਾਓ।
  3. ਸਨੀਪਿੰਗ ਟੂਲ ਦੀ ਵਿੰਡੋ ਖੁੱਲ ਜਾਵੇਗੀ।
  4. ਸਨੀਪਿੰਗ ਟੂਲ ਦੀ ਮਦਦ ਨਾਲ ਕਿਸੇ ਵੀ ਵਿੰਡੋ ਦੀ ਤਸਵੀਰ ਖਿੱਚ ਲਵੋ।
  5. ਹੁਣ ਆਪਣੀ ਖਿੱਚੀ ਹੋਈ ਤਸਵੀਰ ਨੂੰ ਕਿਸੇ ਵੀ ਡਰਾਇਵ ਵਿੱਚ ਸੇਵ ਕਰ ਲਵੋ।