ਸਨੇਹਲ ਅੰਬੇਦਕਰ
ਦਿੱਖ
ਸਨੇਹਲ ਅੰਬੇਦਕਰ | |
---|---|
ਮੁੰਬਈ ਦੇ ਮੇਅਰ | |
ਦਫ਼ਤਰ ਵਿੱਚ ਸਤੰਬਰ 2014 – ਮਾਰਚ 2017 | |
ਤੋਂ ਪਹਿਲਾਂ | ਸੁਨੀਲ ਪ੍ਰਭੂ |
ਤੋਂ ਬਾਅਦ | ਵਿਸ਼ਵਨਾਥ ਮਹਾਦੇਸ਼ਵਰ |
ਨਿੱਜੀ ਜਾਣਕਾਰੀ | |
ਜਨਮ | 31 ਜੁਲਾਈ 1972 |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸ਼ਿਵ ਸੈਨਾ |
ਰਿਹਾਇਸ਼ | Mumbai |
ਸਨੇਹਲ ਅੰਬੇਕਰ (ਅੰਗ੍ਰੇਜ਼ੀ: Snehal Ambekar; ਜਨਮ 31 ਜੁਲਾਈ 1972) ਮੁੰਬਈ ਤੋਂ ਸ਼ਿਵ ਸੈਨਾ ਦੀ ਸਿਆਸਤਦਾਨ ਹੈ। ਉਹ ਮੁੰਬਈ ਦੀ ਸਾਬਕਾ ਮੇਅਰ ਸੀ।[1] ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਦਲਿਤ ਔਰਤ ਹੈ।[2] ਉਸਦੀ ਕਾਰ ਦੇ ਉੱਪਰ ਲਾਲ ਬੱਤੀ ਦੀ ਮੇਅਰ ਵਜੋਂ ਵਰਤੋਂ ਨੂੰ ਲੈ ਕੇ ਵਿਵਾਦ ਹੋਇਆ ਹੈ।[3]
ਅਹੁਦੇ ਸੰਭਾਲੇ
[ਸੋਧੋ]- 2012: ਬ੍ਰਿਹਨਮੁੰਬਈ ਨਗਰ ਨਿਗਮ ਵਿੱਚ ਕਾਰਪੋਰੇਟਰ ਵਜੋਂ ਚੁਣਿਆ ਗਿਆ[4]
- 2012: ਆਰਕੀਟੈਕਚਰ ਕਮੇਟੀ ਬ੍ਰਿਹਨਮੁੰਬਈ ਨਗਰ ਨਿਗਮ ਦੇ ਮੈਂਬਰ
- 2014: ਬ੍ਰਿਹਨਮੁੰਬਈ ਨਗਰ ਨਿਗਮ ਦੇ ਮੇਅਰ ਵਜੋਂ ਚੁਣੇ ਗਏ
- 2017: ਬ੍ਰਿਹਨਮੁੰਬਈ ਨਗਰ ਨਿਗਮ ਵਿੱਚ ਕਾਰਪੋਰੇਟਰ ਵਜੋਂ ਚੁਣਿਆ ਗਿਆ।
ਹਵਾਲੇ
[ਸੋਧੋ]- ↑ Bhalerao, Sanjana (2014-09-09). "Shiv Sena's Snehal Ambekar elected Mumbai's new mayor". Hindustan Times. Archived from the original on 20 October 2014. Retrieved 18 June 2015.
- ↑ "Sena's Snehal Ambekar is first Dalit woman Mayor of city". The Indian Express. 10 September 2014. Retrieved 18 July 2021.
- ↑ Yerunkar, Chetna (2014-12-15). "Shameless Mumbai mayor Snehal Ambekar clings to red beacon". Mid-Day. Retrieved 18 June 2015.
- ↑ "Maharashtra Election Results Live, Assembly Lok Sabha Party Constituency Wise Election Results". infoelections.com. 2012. Retrieved 3 September 2018.