ਸਨੈਪਡੀਲ
ਦਿੱਖ
ਸਾਈਟ ਦੀ ਕਿਸਮ | ਪਰਾਈਵੇਟ |
|---|---|
| ਸਥਾਪਨਾ ਕੀਤੀ | 2010[1] |
| ਮੁੱਖ ਦਫ਼ਤਰ | ਨਵੀਂ ਦਿੱਲੀ,ਭਾਰਤ |
| ਸੇਵਾ ਦਾ ਖੇਤਰ | ਭਾਰਤ |
| ਸੰਸਥਾਪਕ | ਕੁਨਾਲ ਬਾਹਲ,ਰੋਹਿਤ ਬਾਂਸਲ |
| ਉਦਯੋਗ | ਇੰਟਰਨੈੱਟ |
| ਸੇਵਾਵਾਂ | ਈ-ਕਾਮਰਸ (ਇੰਟਰਨੈੱਟ ਸ਼ਾਪਿੰਗ) |
| ਕਰਮਚਾਰੀ | 9000 |
| ਵੈੱਬਸਾਈਟ | www |
ਸਨੈਪਡੀਲ ਇੱਕ ਭਾਰਤੀ ਈ-ਕਾਮਰਸ ਕੰਪਨੀ ਹੈ ਜਿਸ ਦੇ ਹੈਡਕੁਆਟਰ ਨਵੀਂ ਦਿੱਲੀ,ਭਾਰਤ ਵਿੱਚ ਸਤਿਥ ਹਨ। ਇਹ ਕੰਪਨੀ 2010 ਵਿੱਚ ਕੁਨਾਲ ਬਾਹਲ ਤੇ ਰੋਹਿਤ ਬਾਂਸਲ ਦੁਆਰਾ ਵਿੱਚ ਸ਼ੁਰੂ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ Chakraborty, Alokananda (18 July 2014). "Lunch with BS: Sachin Bansal". Business Standard Ltd. Retrieved 16 November 2014.