ਸਪਾਈਡਰ-ਮੈਨ (ਫ਼ਿਲਮ)
Jump to navigation
Jump to search
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਸਪਾਈਡਰ-ਮੈਨ ਮਾਰਵਲ ਕੌਮਿਕਸ ਦੇ ਸੂਪਰ ਹੀਰੋ ਸਪਾਈਡਰ-ਮੈਨ ਦੇ ਉੱਤੇ ਆਧਾਰਿਤ, 2002 ਵਿੱਚ ਬਣੀ, ਇੱਕ ਫ਼ਿਲਮ ਹੈ। ਇਸ ਫ਼ਿਲਮ ਵਿੱਚ ਇੱਕ ਹਾਈ ਸਕੂਲ ਵਿਦਿਆਰਥੀ, ਪੀਟਰ ਪਾਰਕਰ, ਨੂੰ ਇੱਕ ਮੱਕੜੀ ਦੰਦੀ ਵੱਡ ਦਿੰਦੀ ਹੈ, ਅਤੇ ਉਸਨੂੰ ਸਪਾਈਡਰ ਪਾਵਰਜ਼ ਮਿਲ ਜਾਂਦੀਆਂ ਹਨ। ਪੀਟਰ ਪਾਰਕਰ ਦੇ ਅੰਕਲ ਦੀ ਮੌਤ ਤੋਂ ਬਾਅਦ ਉਹ ਸਪਾਈਡਰ-ਮੈਨ ਬਣ ਜਾਂਦਾ ਹੈ। ਇਸ ਫ਼ਿਲਮ ਤੋਂ ਬਾਅਦ ਦੋ ਹੋਰ ਸਪਾਈਡਰ-ਮੈਨ ਫ਼ਿਲਮਾਂ ਬਣੀਆਂ: ਸਪਾਈਡਰ-ਮੈਨ 2 ਅਤੇ ਸਪਾਈਡਰ-ਮੈਨ 3। ਸਪਾਈਡਰ-ਮੈਨ 4 ਫ਼ਿਲਮ 2011 ਨੂੰ ਆਣੀ ਸੀ, ਪਰ ਇਸ ਨੂੰ ਬਨਾਣ ਵਾਲੀ ਕੰਪਨੀ ਸੋਨੀ ਕੋਰਪਰੇਸ਼ਨ ਨੇ ਅਲਾਨ ਕਿਤਾ ਕਿ ਸਪਾਈਡਰ-ਮੈਨ ਦੀ ਕਹਾਣੀ ਦੁਆਰਾ ਸ਼ੁਰੂ ਕਿੱਤੀ ਜਾਏਗੀ।
{{{1}}}