ਸਪਿਟਜ਼ਰ ਪੁਲਾੜ ਦੂਰਬੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਪਿਟਜ਼ਰ ਪੁਲਾੜ ਦੂਰਬੀਨ (ਜਾਂ ਪੁਲਾੜੀ ਇਨਫਰਾਰੈੱਡ ਦੂਰਬੀਨ ਸਹੂਲਤ) ਇੱਕ ਇਨਫਰਾਰੈੱਡ ਪੁਲਾੜ ਨਿਰੀਖਕ ਹੈ ਜੋ ਕਿ 2004 ਵਿੱਚ ਪੁਲਾੜ ਵਿੱਚ ਭੇਜਿਆ ਗਿਆ ਸੀ। ਨਾਸਾ ਦੁਆਰਾ ਭੇਜੇ ਮਹਾਨ ਪੁਲਾੜ ਨਿਰੀਖਕਾਂ ਵਿੱਚ ਇਹ ਚੌਥਾ ਅਤੇ ਹਾਲੇ ਤੱਕ ਦਾ ਆਖਰੀ ਨਿਰੀਖਕ ਹੈ।