ਸਪਿੱਨ-c ਬਣਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਪਿੱਨ ਬਣਤਰ ਤੋਂ ਰੀਡਿਰੈਕਟ)
Jump to navigation Jump to search

ਡਿੱਫਰੈਂਸ਼ੀਅਲ ਜੀਓਮੈਟਰੀ (ਰੇਖਾਗਣਿਤ) ਵਿੱਚ, ਕਿਸੇ ਓਰੀਐਂਟੇਬਲ ਰੀਮਾਨੀਅੱਨ ਮੈਨੀਫੋਲਡ (M,g) ਉੱਤੇ ਇੱਕ ਸਪਿੱਨ ਬਣਤਰ ਸਬੰਧਤ ਸਪਿੱਨੌਰ ਬੰਡਲਾਂ ਨੂੰ ਪਰਿਭਾਸ਼ਿਤ ਕਰਨ ਦੀ ਆਗਿਆ ਦਿੰਦੀ ਹੈ, ਜੋ ਡਿੱਫਰੈਂਸ਼ੀਅਲ ਜੀਓਮੈਟਰੀ (ਰੇਖਾਗਣਿਤ) ਵਿੱਚ ਕਿਸੇ ਸਪਿੱਨੌਰ ਦੀ ਧਾਰਨਾ ਨੂੰ ਜਨਮ ਦਿੰਦੀ ਹੈ।

ਸਪਿੱਨ ਬਣਤਰਾਂ ਦੇ ਗਣਿਤਿਕ ਭੌਤਿਕ ਵਿਗਿਆਨ ਵਿੱਚ ਬਹੁਤ ਸਾਰੇ ਉਪਯੋਗ ਹਨ, ਖਾਸ ਕਰ ਕੇ ਕੁਆਂਟਮ ਫੀਲਡ ਥਿਊਰੀ ਵਿੱਚ, ਜਿੱਥੇ ਇਹ ਚਾਰਜ ਨਾ ਕੀਤੇ ਹੋਏ ਫਰਮੀਔਨਾਂ ਵਾਲੀ ਕਿਸੇ ਥਿਊਰੀ ਦੀ ਪਰਿਭਾਸ਼ਾ ਲਈ ਇੱਲ ਲਾਜ਼ਮੀ ਵਿਅੰਜਨ ਹੁੰਦੇ ਹਨ। ਇਹ ਡੋੱਫਰੈਂਸ਼ੀਅਲ ਜੀਓਮੈਟਰੀ (ਰੇਖਾਗਣਿਤ), ਅਲਜਬਰਿਕ ਟੌਪੌਲੌਜੀ, ਅਤੇ ਕੇ-ਥਿਊਰੀ ਵਿੱਚ ਵੀ ਸ਼ੁੱਧ ਗਣਿਤਿਕ ਦਿਲਚਸਪੀ ਵਾਲੀਆਂ ਬਣਤਰਾਂ ਹਨ। ਇਹ ਸਪਿੱਨ ਜੀਓਮੈਟਰੀ ਦੀਆਂ ਨੀਹਾਂ ਰਚਦੀਆਂ ਹਨ।

ਜਾਣ ਪਛਾਣ[ਸੋਧੋ]

ਰੀਮਾੱਨੀਅਨ ਮੈਨੀਫੋਲਡਾਂ ਉੱਤੇ ਸਪਿੱਨ ਬਣਤਰਾਂ[ਸੋਧੋ]

ਪਰਿਭਾਸ਼ਾ[ਸੋਧੋ]

ਰੁਕਾਵਟ[ਸੋਧੋ]

ਵੈਕਟਰ ਬੰਡਲਾਂ ਉੱਤੇ ਸਪਿੱਨ ਬਣਤਰਾਂ[ਸੋਧੋ]

ਰੁਕਾਵਟ[ਸੋਧੋ]

ਸ਼੍ਰੇਣੀਵੰਡ[ਸੋਧੋ]

ਕਣ ਭੌਤਿਕ ਵਿਗਿਆਨ ਪ੍ਰਤਿ ਉਪਯੋਗ[ਸੋਧੋ]

ਉਦਾਹਰਨਾਂ[ਸੋਧੋ]

ਵਿਸ਼ੇਸ਼ਤਾਵਾਂ[ਸੋਧੋ]

ਸਪਿੱਨc ਬਣਤਰਾਂ[ਸੋਧੋ]

ਰੁਕਾਵਟ[ਸੋਧੋ]

ਸ਼੍ਰੇਣੀਵੰਡ[ਸੋਧੋ]

ਰੇਖਾਗਣਿਤਿਕ ਤਸਵੀਰ[ਸੋਧੋ]

ਵਿਵਰਣ[ਸੋਧੋ]

ਸਟੀਫਲ-ਵਿਟਨੇ ਸ਼੍ਰੇਣੀਆਂ ਦੀਆਂ ਇੰਟਗ੍ਰਲ ਲਿਫਟਾਂ[ਸੋਧੋ]

ਕਣ ਭੌਤਿਕ ਵਿਗਿਆਨ ਪ੍ਰਤਿ ਉਪਯੋਗ[ਸੋਧੋ]

ਉਦਾਹਰਨਾਂ[ਸੋਧੋ]

ਵੈਕਟਰ ਬਣਤਰਾਂ[ਸੋਧੋ]

ਰੁਕਾਵਟ[ਸੋਧੋ]

ਕਣ ਭੌਤਿਕ ਵਿਗਿਆਨ ਪ੍ਰਤਿ ਉਪਯੋਗ[ਸੋਧੋ]