ਸਪੀਨੋਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਰੂਕ ਸਪਿਨੋਜ਼ਾ
Spinoza.jpg
ਜਨਮ (1632-11-24)24 ਨਵੰਬਰ 1632
ਆਮਸਟਰਡੈਮ, ਡੱਚ ਰੀਪਬਲਿਕ
ਮੌਤ 21 ਫਰਵਰੀ 1677(1677-02-21) (ਉਮਰ 44)
ਦ ਹੇਗ,ਡੱਚ ਰੀਪਬਲਿਕ
ਰਿਹਾਇਸ਼ ਨੀਦਰਲੈਂਡਸ
ਰਾਸ਼ਟਰੀਅਤਾ ਡੱਚ
ਕਾਲ 17 ਵੀਂ ਸਦੀ ਦਾ ਫ਼ਲਸਫ਼ਾ
ਇਲਾਕਾ ਪੱਛਮੀ ਫ਼ਿਲਾਸਫੀ
ਸਕੂਲ ਤਰਕਵਾਦ, ਸਪਿਨੋਜ਼ਵਾਦ ਦਾ ਬਾਨੀ
ਮੁੱਖ ਰੁਚੀਆਂ
ਤੱਤ-ਮੀਮਾਂਸਾ, ਗਿਆਨ-ਮੀਮਾਂਸਾ
ਮੁੱਖ ਵਿਚਾਰ
Pantheism, Determinism, neutral monism, intellectual and religious freedom / separation of church and state, Criticism of Mosaic authorship of some books of the Hebrew Bible, Political society derived from power, not contract

ਬਾਰੂਕ ਸਪਿਨੋਜ਼ਾ (/bəˈrk spɪˈnzə/; 24 ਨਵੰਬਰ 1632 – 21 ਫਰਵਰੀ 1677, ਬਾਅਦ ਵਿੱਚ ਬੇਨੇਡਿਕਟ ਡੀ ਸਪਿਨੋਜ਼ਾ) ਯਹੂਦੀ ਮੂਲ ਦਾ ਡਚ ਦਾਰਸ਼ਨਿਕ ਸੀ। ਉਸ ਦਾ ਪਰਿਵਰਤਿਤ ਨਾਮ ਬੇਨੇਡਿਕਟ ਡੀ ਸਪਿਨੋਜ਼ਾ ਸੀ। ਉਹ ਉਲੇਖਣੀ ਵਿਗਿਆਨਕ ਲਿਆਕਤ ਵਾਲਾ ਚਿੰਤਕ ਸੀ ਪਰ ਉਸ ਦੀਆਂ ਰਚਨਾਵਾਂ ਦਾ ਮਹੱਤਵ ਉਸ ਦੀ ਮੌਤ ਦੇ ਉਪਰੰਤ ਹੀ ਸਮਝਿਆ ਜਾ ਸਕਿਆ। ਉਸ ਦਾ ਜਨਮ ਹਾਲੈਂਡ (ਆਮਸਟਰਡਮ) ਦੇ ਇੱਕ ਯਹੂਦੀ ਪਰਵਾਰ ਵਿੱਚ 1632 ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. [1]
  2. 2.0 2.1 Anthony Gottlieb. "God Exists, Philosophically (review of "Spinoza: A Life" by Steven Nadler)". The New York Times, Books. 18 July 1999. Retrieved 7 September 2009.