ਸਪੇਨੀ ਬੋਲੀ ਅੱਖਰ-ਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਪੇਨੀ ਭਾਸ਼ਾ ਸ਼ਬਦ-ਜੋੜ ਸਪੇਨੀ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਜੋੜ ਹੈ। ਸਪੇਨੀ ਅੱਖਰ ਵਿੱਚ ਲਾਤੀਨੀ ਲਿਪੀ ਵਰਤੀ ਜਾਂਦੀ ਹੈ। ਸ਼ਬਦਾਂ ਦਾ ਉਚਾਰਨ ਆਮ ਤਾਰ ਤੌਰ ਤੇ ਇਸ ਦੇ ਹਿੱਜੇ ਤੋਂ ਦੱਸਿਆ ਜਾ ਸਕਦਾ ਹੈ। ਸਪੇਨੀ ਭਾਸ਼ਾ ਵਿੱਚ ਵਿਸ਼ਰਾਮ ਚਿੰਨ੍ਹ ਅੰਗਰੇਜ਼ੀ ਤੇ ਦੂਜੀ ਲਾਤੀਨੀ ਭਸ਼ਾਵਾਂ ਦੀ ਤਰਾਂ ਹੀ ਲਗਦੇ ਹੈ।[1]

ਸਪੇਨੀ ਅੱਖਰ[ਸੋਧੋ]

ਸਪੇਨੀ ਭਾਸ਼ਾ ਸਪੇਨੀ ਅੱਖਰਾਂ ਦੇ ਨਾਲ ਲਿੱਖੀ ਜਾਂਦੀ ਹੈ ਜਿਸ ਵਿੱਚ ਲਾਤੀਨੀ ਲਿਪੀ ਨਾਲੋਂ ਇੱਕ ਵਾਧੂ ਅੱਖਰ ਹੁੰਦਾ "ñ" ਹੈ ਤੇ ਕੁਲ 27 ਅੱਖਰ ਹੁੰਦੇ ਹਨ।[2]


ਸਪੇਨੀ ਅੱਖਰ ਨਾਮ ਨਾਮ (ਆਈ.ਪੀ.ਏ) ਦ੍ਰਿਸ਼ਟਾਂਤ
A /a/ azahar
B ਬੇ /b/ bestia; embuste; vaca; envidia; casa; claro; chícharo}[3]
C ਸੇ /k/, /θ/ cereal; encima; dedo; cuando; aldaba
D ਦੇ /d/ dádiva; arder;
E /e/ vehemente
F ਐਫ਼ੇ /f/ fase; café
G ਹੇ /g//x/ gato; grande; vengo; guerra; sigue
H ਆਚੇ /aʃ/ hoy; hacer; hueso;hierba
I /i/ dimitir; mío;
J ਖੋਤਾ /x/ jamón; eje; reloj
K ਕਾ /k/ kilo
L ਐਲੇ /l/ lino; alhaja; principal; llave; pollo
M ਐਮੇ /m/ madre; comer; campo; álbum
N ਐਨੇ /n/ nido; anillo; enyesar; cinco
Ñ ਐਨਯੇ /ɲ/ ñandú; cabaña
O /o/ boscoso
P ਪੇ /p/ pozo; topo; esposa
Q ਕੂ /k/ quise
R ਐਰ੍ਰੇ /ɾ/, /r/ rumbo; honra; caro; cabra; carro
S ਐਸੇ /s/ isla; mismo; saco; casa;
T ਤੇ /t/ tamiz; átomo
U /u/
V ਵੇ /b/
W ਦੋਬਲੇ ਊ /ɡw/, /b/ wolframio; Wamba
X ਐਕੀਸ /ks/, /x/, /s/ México; Oaxaca; Xela
Y ਈਗਰੀਏਗਾ /ʝ/, /i/ hay, soy
Z ਜ਼ੇਤਾ /θ/ zorro; paz

ਹਵਾਲੇ[ਸੋਧੋ]

  1. "[No obstante, en el X Congreso de la Asociación de Academias de la Lengua Española, celebrado en 1994, se acordó adoptar para los diccionarios académicos, a petición de varios organismos internacionales, el orden alfabético latino universal, en el que la ch y la ll no se consideran letras independientes. En consecuencia, estas dos letras pasan a alfabetizarse en los lugares que les corresponden dentro de la C (entre -cg- y -ci-) y dentro de la L (entre -lk- y -lm-), respectivamente.] Error: {{Lang}}: text has italic markup (help)" Real Academia Española. Explanation at http://www.spanishpronto.com/ (in Spanish and English)
  2. "La "i griega" se llamará "ye"". Cuba Debate. 2010-11-05. Retrieved 5 November 2010.[ਮੁਰਦਾ ਕੜੀ]
  3. /b/, /d/, /ʝ/ and /ɡ/ are approximants ([β̞], [ð̞], [ʝ˕] [ɣ˕]; represented here without the undertacks) in all places except after a pause, after an /n/ or /m/, or—in the case of /d/ and /ʝ/—after an /l/, in which contexts they are stops [b, d, ɟʝ, ɡ], not dissimilar from English b, d, j, g.(Martínez-Celdrán, Fernández-Planas & Carrera-Sabaté 2003, pp. 257–8)
  4. "Diccionario de la lengua española: W". Buscon.rae.es. Retrieved 2015-05-22.