ਸਮੱਗਰੀ 'ਤੇ ਜਾਓ

ਸਬਾ ਨਜ਼ੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Saba Nazir
ਨਿੱਜੀ ਜਾਣਕਾਰੀ
ਪੂਰਾ ਨਾਮ
Saba Nazir
ਜਨਮ (1992-11-01) 1 ਨਵੰਬਰ 1992 (ਉਮਰ 32)
Muridke, Punjab, Pakistan
ਬੱਲੇਬਾਜ਼ੀ ਅੰਦਾਜ਼Right-hand
ਗੇਂਦਬਾਜ਼ੀ ਅੰਦਾਜ਼Right-arm offbreak
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੀ20ਆਈ (ਟੋਪੀ 46)30 October 2019 ਬਨਾਮ Bangladesh
ਸਰੋਤ: Cricinfo, 30 October 2019

ਸਬਾ ਨਜ਼ੀਰ (ਜਨਮ 1 ਨਵੰਬਰ 1992) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਅਕਤੂਬਰ 2019 ਵਿੱਚ ਉਸ ਨੂੰ ਬੰਗਲਾਦੇਸ਼ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2] ਉਸਨੇ 30 ਅਕਤੂਬਰ 2019 ਨੂੰ ਬੰਗਲਾਦੇਸ਼ ਵਿਰੁੱਧ ਪਾਕਿਸਤਾਨ ਲਈ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਊ.ਟੀ. 20. ਆਈ.) ਦੀ ਸ਼ੁਰੂਆਤ ਕੀਤੀ।[3]

ਜੂਨ 2021 ਵਿੱਚ ਉਸਨੂੰ ਵੈਸਟਇੰਡੀਜ਼ ਖਿਲਾਫ਼ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4][5]

ਹਵਾਲੇ

[ਸੋਧੋ]
  1. "Saba Nazir". ESPN Cricinfo. Retrieved 26 October 2019.
  2. "Pakistan women team for T20I series against Bangladesh announced". Pakistan Cricket Board. Retrieved 23 October 2019.
  3. "3rd T20I, Bangladesh Women tour of Pakistan at Lahore, Oct 30 2019". ESPN Cricinfo. Retrieved 30 October 2019.
  4. "26-player women squad announced for West Indies tour". Pakistan Cricket Board. Retrieved 21 June 2021.
  5. "Javeria Khan to lead 26-member contingent on West Indies tour". CricBuzz. Retrieved 21 June 2021.