ਸਮੱਗਰੀ 'ਤੇ ਜਾਓ

ਸਬੀਹਾ ਸੁਮਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਬੀਹਾ ਸੁਮਰ
ਜਨਮ (1961-09-29) 29 ਸਤੰਬਰ 1961 (ਉਮਰ 63)
ਪੇਸ਼ਾਫਿਲਮ ਨਿਰਦੇਸ਼ਕ
ਸਰਗਰਮੀ ਦੇ ਸਾਲ1980–ਹੁਣ ਤੱਕ

ਸਬੀਹਾ ਸੁਮਰ (ਜਨਮ 29 ਸਤੰਬਰ 1961) ਇੱਕ ਪਾਕਿਸਤਾਨੀ ਫਿਲਮ ਨਿਰਦੇਸ਼ਕ ਹੈ। ਇਸ ਦੀ ਪਹਿਲੀ ਫੀਚਰ ਫ਼ਿਲਮ ਖਾਮੋਸ਼ ਪਾਣੀ ਬਹੁਤ ਪ੍ਰਸਿੱਧ ਹੋਈ ਅਤੇ ਇਸਨੂੰ 2003 ਵਿੱਚ ਲੋਕਾਰਨੋ ਫ਼ਿਲਮ ਫੈਸਟੀਵਲ ਵਿੱਚ ਗੋਲਡਨ ਲੈਪਡ ਪੁਰਸਕਾਰ ਮਿਲਿਆ।