ਸਭਰਾਵਾਂ
ਦਿੱਖ
ਸਭਰਾਵਾਂ ਜਾਂ ਸਭਰਾਓਂ ਭਾਰਤੀ ਪੰਜਾਬ, ਦੇ ਤਰਨਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਹਰੀਕੇ ਦੇ ਪੱਛਮ ਵੱਲ ਸਥਿਤ ਹੈ। ਇਸ ਪਿੰਡ ਦੇ ਦੱਖਣ ਵੱਲ ਸਤਲੁਜ ਦਰਿਆ ਹੈ। ਪਿੰਡ ਸਮੁੰਦਰ ਤਲ ਤੋਂ 192 ਮੀਟਰ (633 ਫੁੱਟ) ਦੀ ਉਚਾਈ ਦੇ ਨਾਲ 31°10'39N 74°51'10E ਗੁਣਕਾਂ 'ਤੇ ਸਥਿਤ ਹੈ। [1]
ਇਤਿਹਾਸ
[ਸੋਧੋ]ਇਹ ਸਭਰਾਵਾਂ ਦੀ ਲੜਾਈ ਦਾ ਸਥਾਨ ਹੋਣ ਕਰਕੇ ਮਸ਼ਹੂਰ ਹੈ।
ਹਵਾਲੇ
[ਸੋਧੋ]- ↑ "Location of Sobraon - Falling Rain Genomics". Archived from the original on 2023-04-22. Retrieved 2023-04-22.