ਸਮਧੁਨੀ
Jump to navigation
Jump to search
ਸਮਧੁਨੀ ਅਜਿਹੇ ਸ਼ਬਦ ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸ ਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।
ਉਦਾਹਰਨ[ਸੋਧੋ]
ਹੇਠਲੇ ਵਾਕੰਸ਼ਾਂ ਵਿੱਚ ਸਮਧੁਨੀ ਅੱਖਰਾਂ ਦੀਆਂ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ:-
- ਗਲ ਗਲ ਪਾਣੀ, ਗਲਗਲ ਖਾਣੀ
- ਮਲ ਮਲ ਨਹਾਉਣਾ, ਮਲਮਲ ਪਾਉਣਾ
- ਵਲਾਂ ਵਾਲੀਆਂ ("ਵਾਲਾ" ਸਬੰਧਕ ਦਾ ਇਲਿੰਗ ਬਹੁ-ਵਚਨ) ਤੇਰੀਆਂ ਵਾਲੀਆਂ (ਕੰਨਾਂ ਦੇ ਗਹਿਣੇ)