ਸਮਾਜਕ ਅੰਦੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਮਾਜਕ ਅੰਦੋਲਨ ਇੱਕ ਪ੍ਰਕਾਰ ਦਾ ਸਮੂਹਿਕ ਅੰਦੋਲਨ ਹੁੰਦਾ ਹੈ। ਇਹ ਲੋਕਾਂ ਅਤੇ/ਜਾਂ ਸੰਗਠਨਾਂ ਦੇ ਵਿਸ਼ਾਲ ਗੈਰਰਸਮੀ ਸਮੂਹ ਹੁੰਦੇ ਹਨ ਜਿਹਨਾਂ ਦਾ ਟੀਚਾ ਕਿਸੇ ਵਿਸ਼ੇਸ਼ ਸਮਾਜਕ ਮੁੱਦੇ ਉੱਤੇ ਕੇਂਦਰਿਤ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਇਹ ਕੋਈ ਸਮਾਜਕ ਤਬਦੀਲੀ ਕਰਨਾ ਚਾਹੁੰਦੇ ਹਨ, ਉਸ ਦਾ ਵਿਰੋਧ ਕਰਦੇ ਹਨ ਜਾਂ ਕਿਸੇ ਸਮਾਜਕ ਤਬਦੀਲੀ ਨੂੰ ਖ਼ਤਮ ਕਰ ਕੇ ਪੂਰਵਸਥਿਤੀ ਵਿੱਚ ਲਿਆਉਣਾ ਚਾਹੁੰਦੇ ਹਨ।

ਆਧੁਨਿਕ ਪੱਛਮੀ ਜਗਤ ਵਿੱਚ ਸਮਾਜਕ ਅੰਦੋਲਨ ਸਿੱਖਿਆ ਦੇ ਪ੍ਰਸਾਰ ਦੇ ਦੁਆਰਾ ਅਤੇ ਉਨੀਵੀਂ ਸ਼ਦੀ ਵਿੱਚ ਉਦਯੋਗੀਕਰਨ ਅਤੇ ਨਗਰੀਕਰਨ ਦੇ ਕਾਰਨ ਮਜਦੂਰਾਂ ਗਤੀਸ਼ੀਲਤਾ ਵਿੱਚ ਵਾਧੇ ਦੇ ਕਾਰਨ ਸੰਭਵ ਹੋਏ।[1]

ਹਵਾਲੇ[ਸੋਧੋ]

  1. Weinberg, 2013