ਸਮਾਜਕ ਮਨੋਵਿਗਿਆਨ
Jump to navigation
Jump to search
ਸਮਾਜਕ ਮਨੋਵਿਗਿਆਨ (Social Psychology) ਮਨੋਵਿਗਿਆਨ ਦੀ ਉਹ ਸ਼ਾਖਾ ਹੈ, ਜਿਸਦੇ ਅੰਤਰਗਤ ਇਸ ਸਚਾਈ ਦਾ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਕਿ ਦੂਜਿਆਂ ਦੀ ਅਸਲੀ, ਕਾਲਪਨਿਕ ਅਤੇ ਲੁਪਤ ਹਾਜਰੀ ਸਾਡੇ ਵਿਚਾਰਾਂ, ਸੰਵੇਗਾਂ, ਅਤੇ ਵਿਵਹਾਰਾਂ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰਦੀ ਹੈ।[1]
ਹਵਾਲੇ[ਸੋਧੋ]
- ↑ Allport, G. W (1985). "The historical background of social psychology". in Lindzey, G; Aronson, E. The Handbook of Social Psychology. New York: McGraw Hill.p.5