ਸਮਾਜਵਾਦੀ ਯਥਾਰਥਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰਕੀਟੈਕਟ ਕੇ ਤੋਪੁਰਿਦਜ਼ੇ (1954) ਫਾਊਂਟੇਨ "ਸੋਵੀਅਤ ਲੋਕਾਂ ਦੀ ਦੋਸਤੀ" ਮੂਰਤੀ «ਰੂਸ»

ਸਮਾਜਵਾਦੀ ਯਥਾਰਥਵਾਦ ਯਥਾਰਥਵਾਦੀ ਕਲਾ ਦਾ ਇੱਕ ਸਟਾਈਲ ਹੈ ਜੋ ਕਿ ਸੋਵੀਅਤ ਯੂਨੀਅਨ ਵਿੱਚ ਸ਼ੁਰੂ ਹੋਇਆ ਅਤੇ ਬਾਕੀ ਸਮਾਜਵਾਦੀ ਦੇਸ਼ਾਂ ਵਿੱਚ ਵੀ ਪ੍ਰਚੱਲਿਤ ਹੋ ਗਿਆ। ਭਾਵੇਂ ਕਿ ਇਹ ਸਮਾਜਿਕ ਯਥਾਰਥਵਾਦ ਨਾਲ ਸਾਂਝ ਰੱਖਦਾ ਹੈ ਪਰ ਇਹ ਉਸ ਨਾਲੋਂ ਵੱਖਰਾ ਹੈ। ਸਮਾਜਿਕ ਯਥਾਰਥਵਾਦ ਦਾ ਵਿਸ਼ਾ-ਖੇਤਰ ਸਮਾਜਿਕ ਸਮੱਸਿਆਵਾਂ ਹੁੰਦੀਆਂ ਹਨ ਜਦਕਿ ਸਮਾਜਵਾਦੀ ਯਥਾਰਵਾਦ ਮਜਦੂਰ ਜਮਾਤ ਦੀ ਭੂਮਿਕਾ ਨੂੰ ਵਡਿਆਉਂਦਾ ਹੈ।

ਚਿੱਤਰ[ਸੋਧੋ]