ਸਮਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮਾਣਾ
ਸਮਾਣਾ ਮੰਡੀ
ਟਾਊਨ
ਸਮਾਣਾ is located in Punjab
ਸਮਾਣਾ
ਸਮਾਣਾ
Location in Punjab, India
30°10′N 76°11′E / 30.16°N 76.19°E / 30.16; 76.19ਗੁਣਕ: 30°10′N 76°11′E / 30.16°N 76.19°E / 30.16; 76.19
ਦੇਸ਼ ਭਾਰਤ
ਰਾਜ ਪੰਜਾਬ
ਜ਼ਿਲ੍ਹਾ ਪਟਿਆਲਾ
ਉਚਾਈ 240
ਅਬਾਦੀ (2011)
 • ਕੁੱਲ 54
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • Official ਪੰਜਾਬੀ
ਟਾਈਮ ਜ਼ੋਨ IST (UTC+5:30)
PIN 147101
Telephone code 91-1764
ਵਾਹਨ ਰਜਿਸਟ੍ਰੇਸ਼ਨ ਪਲੇਟ PB 42

ਸਮਾਣਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਹੁਣ ਇਹ ਮਿਊਂਸਿਪਲ ਕੌਂਸਲ ਹੈ। ਆਜ਼ਾਦੀ ਤੋਂ ਪਹਿਲਾਂ ਇਹ ਪੈਪਸੂ ਦਾ ਅੰਗ ਸੀ। ਇਹ ਪਟਿਆਲਾ ਤੋਂ ਦੱਖਣ-ਪੱਛਮ ਵਲ 30 ਕਿਲੋਮੀਟਰ ਦੂਰੀ ਤੇ ਪੈਂਦਾ ਹੈ।

ਭੂਗੋਲ[ਸੋਧੋ]

ਇਹ ਵਿਥਕਾਰ 30,1583 ਅਤੇ ਲੰਬਕਾਰ 76.1931 ਤੇ 240 ਮੀਟਰ (787 ਫੁੱਟ) ਦੀ ਔਸਤ ਉਚਾਈ ਤੇ ਪਟਿਆਲਾ ਅਤੇ ਪਾਤੜਾਂ ਵਿਚਕਾਰ ਸਟੇਟ ਹਾਈਵੇ (ਐਸ.ਐਚ.-10) ਉਪਰ ਸਥਿਤ ਹੈ।

ਇਤਿਹਾਸ[ਸੋਧੋ]

ਸਿੱਖਿਆ ਸੰਸਥਾਨ[ਸੋਧੋ]

 • ਪਬਲਿਕ ਕਾਲਜ, ਸਮਾਣਾ
 • ਆਦਰਸ਼ ਨਰਸਿੰਗ ਕਾਲਜ.
 • ਅਚਾਰੀਆ ਦਵਿੰਦਰ ਮੁਨੀ ਜੈਨ ਮਾਡਲ ਹਾਈ ਸਕੂਲ, ਸਮਾਣਾ
 • ਬੁੱਢਾ ਦਲ ਪਬਲਿਕ ਸਕੂਲ ਸਮਾਣਾ
 • ਡੀਏਵੀ ਪਬਲਿਕ ਸਕੂਲ, ਸਮਾਣਾ
 • ਡੀਏਵੀ ਪਬਲਿਕ ਸਕੂਲ, ਬਾਦਸ਼ਾਹਪੁਰ
 • ਡੀਏਵੀ ਪਬਲਿਕ ਸਕੂਲ, ਭਨਾਮ.
 • ਡੀਏਵੀ ਪਬਲਿਕ ਸਕੂਲ, ਕੁਲਾਰਾਂ
 • ਦਯਾਨੰਦ ਮਾਡਲ ਹਾਈ ਸਕੂਲ, ਸਮਾਣਾ
 • ਨੈਨਸੀ ਕਾਲਜ ਆਫ਼ ਐਜੂਕੇਸ਼ਨ
 • ਜੌਹਰੀ ਡਿਗਰੀ ਕਾਲਜ
 • ਸੇਂਟ ਲਾਰੰਸ ਸੀਨੀਅਰ ਸੈਕੰਡਰੀ ਸਕੂਲ, ਸਮਾਣਾ
 • ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ
 • ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਣਾ
 • ਪ੍ਰੀਮੀਅਰ ਪਬਲਿਕ ਸਕੂਲ ਸਮਾਣਾ
 • ਮਾਡਲ ਜਨਤਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ
 • ਅਕਾਲ ਅਕੈਡਮੀ ਸਕੂਲ ਫਤਿਹਗੜ੍ਹ ਛੰਨਾ, ਸਮਾਣਾ