ਸਮੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਮੀਕਰਣ (equation) ਪ੍ਰਤੀਕਾਂ ਦੀ ਸਹਾਇਤਾ ਨਾਲ ਵਿਅਕਤ ਕੀਤਾ ਗਿਆ ਇੱਕ ਗਣਿਤੀ ਕਥਨ ਹੁੰਦੀ ਹੈ ਜੋ ਦੋ ਵਸਤਾਂ ਨੂੰ ਸਮਾਨ ਅਤੇ ਤੁੱਲ ਦਰਸਾਉਂਦੀ ਹੈ। ਇਹ ਕਹਿਣਾ ਅਤਕਥਨੀ ਨਹੀਂ ਹੋਵੇਗਾ ਕਿ ਆਧੁਨਿਕ ਹਿਸਾਬ ਵਿੱਚ ਸਮੀਕਰਣ ਸਭ ਤੋਂ ਜਿਆਦਾ ਮਹੱਤਵਪੂਰਣ ਵਿਸ਼ਾ ਹੈ। ਆਧੁਨਿਕ ਵਿਗਿਆਨ ਅਤੇ ਤਕਨੀਕੀ ਵਿੱਚ ਵੱਖ ਵੱਖ ਵਰਤਾਰਿਆਂ ਅਤੇ ਪ੍ਰਕਰਿਆਵਾਂ ਦਾ ਗਣਿਤੀ ਮਾਡਲ ਬਣਾਉਣ ਵਿੱਚ ਸਮੀਕਰਨਾਂ ਹੀ ਆਧਾਰ ਦਾ ਕੰਮ ਕਰਦੀਆਂ ਹਨ।

ਸਮੀਕਰਣ ਲਿਖਣ ਲਈ ਸਮਤਾ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ- .