ਸਮੀਹ ਅਲ-ਕਾਸਿਮ
ਦਿੱਖ
ਸਮੀਹ ਅਲ-ਕਾਸਿਮ ਮੈਡਰਿਡ ਵਿੱਚ | |
| ਜਨਮ | 11 ਮਈ 1939 ਅਜ਼-ਜ਼ਰਕਾ, ਟਰਾਂਸਜਾਰਡਨ |
| ਮੌਤ | 19 ਅਗਸਤ 2014 (ਉਮਰ 75) ਸਾਫੇਦ, ਫਲਸਤੀਨ |
| ਕਿੱਤਾ | ਕਵੀ ਅਤੇ ਲੇਖਕ |
| ਰਾਸ਼ਟਰੀਅਤਾ | ਫਲਸਤੀਨੀ |
| ਕਾਲ | 1963-2014 |
ਸਮੀਹ ਅਲ-ਕਾਸਿਮ (ਅਰਬੀ: سميح القاسم;[1] ਇਬਰਾਨੀ: סמיח אל קאסם;[2][3] 1939 - 19 ਅਗਸਤ 2014) ਇੱਕ ਫਲਸਤੀਨੀ ਕਵੀ ਹੈ ਜਿਸਦੀ ਅਰਬੀ ਕਵਿਤਾ ਦੀਆਂ ਅਰਬ ਜਗਤ ਵਿੱਚ ਧੁੰਮਾਂ ਹਨ।
ਹਵਾਲੇ
[ਸੋਧੋ]- ↑ Interview with Mira Awad Archived 2023-05-10 at the Wayback Machine., Maariv, 22 May 2009
- ↑ Alternatively spelt סמיח אל-קאסם by some media
- ↑ Samīħ al-Qāsim reads one of his poem at the Sha'ar International Poetry Festival 2009