ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ | |
---|---|
ਤਸਵੀਰ:Gmca logo.jpg | |
ਸਥਾਪਨਾ | 1864 |
ਕਿਸਮ | ਪਬਲਿਕ |
ਵਿੱਦਿਅਕ ਅਮਲਾ | ਐਮਬੀਬੀਐਸ, ਐਮਡੀ, ਐਮਐਸ, ਡੀਐਮ ਅਤੇ ਐਮਸੀਐਚ |
ਗ਼ੈਰ-ਦਰਜੇਦਾਰ | 750 |
ਟਿਕਾਣਾ | ਅੰਮ੍ਰਿਤਸਰ, ਪੰਜਾਬ, ਭਾਰਤ |
ਵੈੱਬਸਾਈਟ | www.gmc.edu.in |
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਪਹਿਲਾ ਨਾਮ ਗਲੈਨਸੀ ਮੈਡੀਕਲ ਕਾਲਜ 1864 ਨੂੰ ਲਾਹੌਰ, ਬਰਤਾਨਵੀ ਭਾਰਤ ਵਿੱਚ ਸਥਾਪਿਤ ਕੀਤਾ ਗਿਆ ਸੀ। ਬਰਤਾਨਵੀ ਜ਼ਮਾਨੇ ਵਿੱਚ ਹੀ 1920 ਵਿੱਚ ਇਹ ਅੰਮ੍ਰਿਤਸਰ ਸਥਾਪਤ ਕਰ ਦਿੱਤਾ ਗਿਆ ਸੀ।