ਸਰਕਾਰੀ ਮੈਡੀਕਲ ਕਾਲਜ, ਪਟਿਆਲਾ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪੈਪਸੂ ਦਾ ਉਦਘਾਟਨੀ ਪੱਥਰ।
ਸਰਕਾਰੀ ਮੈਡੀਕਲ ਕਾਲਜ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਦੂਜਾ, ਸਭ ਤੋਂ ਪੁਰਾਣਾ ਮੈਡੀਕਲ ਕਾਲਜ ਹੈ। ਇਹਦੀ ਸਥਾਪਨਾ ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਸਰਕਾਰ ਦੁਆਰਾ ਅਕਤੂਬਰ ਨੂੰ 1953 ਵਿੱਚ ਕੀਤੀ ਗਈ ਸੀ।