ਸਰਜੀਕਲ ਸਟਰਾਈਕ
Jump to navigation
Jump to search
ਸਰਜੀਕਲ ਸਟਰਾਈਕ ਅਜਿਹੇ ਫੌਜੀ ਹਮਲਾ ਨੂੰ ਕਹਿੰਦੇ ਹਨ ਜੋ ਕੇਵਲ ਉਸੇ ਟਿਕਾਣੇ ਨੂੰ ਹੀ ਨਸ਼ਟ ਕਰੇ ਜਿਸਨੂੰ ਨਿਸ਼ਾਨ ਮਿਥਿਆ ਗਿਆ ਹੋਵੇ, ਉਸਦੇ ਇਲਾਵਾ ਘੱਟ ਤੋਂ ਘੱਟ ਜਾਂ ਨਹੀਂ ਦੇ ਬਰਾਬਰ ਨੁਕਸਾਨ ਹੋਣਾ ਟੀਚਾ ਰਹਿੰਦਾ ਹੈ।[1]
ਨੇੜਲੇ ਖੇਤਰਾਂ ਅਤੇ ਨਾਗਰਿਕਾਂ ਨੂੰ ਘੱਟੋ-ਘੱਟ ਕੋਲੇਟਰਲ ਨੁਕਸਾਨ ਦੇ ਉਦੇਸ਼ ਨਾਲ ਇੱਕ ਤੇਜ਼ ਅਤੇ ਨਿਸ਼ਾਨਾ ਮਿਥ ਕੇ ਹਮਲੇ ਨੂੰ ਸਰਜੀਕਲ ਸਟਰਾਈਕ ਕਹਿੰਦੇ ਹਨ।ਸਰਜੀਕਲ ਹਮਲੇ ਨਾਲ ਮਿਥੇ ਟਿਕਾਣਿਆਂ ਨੂੰ ਨਿਊਟਰਲ ਕਰਕੇ ਵੱਡੀ ਜੰਗ ਦੀ ਰੋਕਥਾਮ ਹੁੰਦੀ ਮੰਨੀ ਜਾਂਦੀ ਹੈ।
ਹਵਾਲੇ[ਸੋਧੋ]
- ↑ Shultz, Jr., Richard H.; Pfaltzgraff, Robert L., eds. (1992). The Future of Air Power: In the Aftermath of the Gulf War. DIANE Publishing. ISBN 1-58566-046-9.