ਸਰਵਿਸਜ਼ ਇੰਸਟਿਟਿਊਟ ਆਫ਼ ਮੈਡੀਕਲ ਸਾਇੰਸਜ਼
Jump to navigation
Jump to search
ਸੈਰਵਿਸਜ਼ ਇੰਸਟਿਟਿਊਟ ਆਫ਼ ਮੈਡੀਕਲ ਸਾਈਨਸਜ਼ (سروسز انسٹیٹوٹ آف میڈیکل سائنسز ਉਰਦੂ ਭਾਸ਼ਾ ਵਿੱਚ) 2003 ਵਿੱਚ ਸਥਾਪਤ, ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਚਿਕਿਤਸਾ ਦਾ ਸਰਕਾਰੀ ਮਹਾਵਿਦਿਆਲਾ ਹੈ।[1]
ਸੈਰਵਿਸਜ਼ ਹਸਪਤਾਲ ਸਿਖਲਾਈ ਹਸਪਤਾਲ ਦੇ ਰੂਪ ਵਿੱਚ ਇਸ ਕਾਲਜ ਦੇ ਹਿੱਸੇ ਹਨ। ਇਸ ਕਾਲਜ ਦਾ ਸਰਕਾਰੀ ਨਾਮ "ਐਸ०ਆਈ०ਐਮ०ਐਸ" (SIMS) ਹੈ।