ਸਰਵੇਸ਼ਵਰ ਦਿਆਲ ਸਕਸੇਨਾ
ਦਿੱਖ
ਸਰਵੇਸ਼ਵਰ ਦਿਆਲ ਸਕਸੇਨਾ (15 ਸਤੰਬਰ 1927 – 24 ਸਤੰਬਰ 1983) ਮੂਲ ਤੌਰ ਤੇ ਕਵੀ ਅਤੇ ਸਾਹਿਤਕਾਰ ਸਨ, ਪਰ ਜਦੋਂ ਉਨ੍ਹਾਂ ਨੇ ਦਿਨਮਾਨ ਦਾ ਕਾਰਜਭਾਰ ਸੰਭਾਲਿਆ ਤਦ ਸਮਕਾਲੀ ਪੱਤਰਕਾਰਤਾ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਸਮਝਿਆ ਅਤੇ ਸਮਾਜਕ ਚੇਤਨਾ ਜਗਾਣ ਵਿੱਚ ਆਪਣਾ ਰੀਸਕਰਨਯੋਗ ਯੋਗਦਾਨ ਦਿੱਤਾ। ਸਰਵੇਸ਼ਵਰ ਮੰਨਦੇ ਸਨ ਕਿ ਜਿਸ ਦੇਸ਼ ਦੇ ਕੋਲ ਭਰਪੂਰ ਬਾਲ ਸਾਹਿਤ ਨਹੀਂ ਹੈ, ਉਸਦਾ ਭਵਿੱਖ ਉੱਜਲ ਨਹੀਂ ਰਹਿ ਸਕਦਾ। ਉਹ ਤਾਰ ਸਪਤਕ ਵਿੱਚ ਸ਼ਾਮਲ ਸੱਤ ਕਵੀਆਂ ਵਿੱਚੋਂ ਇੱਕ ਸਨ, ਜਿਸ ਨਾਲ ਹਿੰਦੀ ਕਵਿਤਾ ਵਿੱਚ ਪ੍ਰਯੋਗਵਾਦ ਦਾ ਆਗਾਜ਼ ਹੁੰਦਾ ਹੈ। ਸਮਾਂ ਪਾ ਕੇ ਇਹ ਨਵੀਂ ਕਵਿਤਾ ਅੰਦੋਲਨ ਦਾ ਰੂਪ ਧਾਰ ਗਈ ਸੀ। right|thumb ‘[1]
ਹਵਾਲੇ
[ਸੋਧੋ]- ↑ New Poetry in Hindi by Lucy Rosenstein[permanent dead link] Wimbledon Publishing Company, 2004. ISBN 978-1-84331-125-6.