ਸਰਸਵਤੀ (ਪੱਤ੍ਰਿਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਸਵਤੀ
ਪਹਿਲੇ ਸੰਪਾਦਕਮਹਾਵੀਰ ਪ੍ਰਸਾਦ ਦਿਵੇਦੀ (1903-1920)
ਸ਼੍ਰੇਣੀਆਂliterary magazine
ਆਵਿਰਤੀਮਹੀਨਾਵਾਰ
ਪ੍ਰਕਾਸ਼ਕਭਾਰਤੀ ਪ੍ਰੈੱਸ
ਸੰਸਥਾਪਕਚਿੰਤਾਮਨੀ ਘੋਸ਼
ਪਹਿਲਾ ਅੰਕਜਨਵਰੀ 1, 1900 (1900-01-01)
ਦੇਸ਼ਭਾਰਤ
ਅਧਾਰ-ਸਥਾਨਇਲਾਹਾਬਾਦ
ਭਾਸ਼ਾਹਿੰਦੀ

ਸਰਸਵਤੀ (ਪਤ੍ਰਿਕਾ) (Saraswati (magazine) (सरस्वती पत्रिका)[1] ਭਾਰਤ ਦੀ ਪਹਿਲੀ ਹਿੰਦੀ ਮਹੀਨਾਵਾਰ ਮੈਗਜ਼ੀਨ (ਪੱਤ੍ਰਿਕਾ) ਸੀ। ਇਹ ਹਿੰਦੀ ਸਾਹਿਤ ਦੀ ਪ੍ਰਸਿੱਧ ਪੱਤ੍ਰਿਕਾ ਸੀ। ਇਸ ਦੀ ਸਥਾਪਨਾ ਭਾਰਤੀ ਪ੍ਰੈੱਸ ਦੇ ਮਾਲਕ ਚਿੰਤਾਮਨੀ ਘੋਸ਼ ਨੇ ਕੀਤੀ ਸੀ ਅਤੇ ਸਾਹਿਤਕਾਰ ਮਹਾਵੀਰ ਪ੍ਰਸਾਦ ਦਿਵੇਦੀ ਇਸ ਦੇ ਪਹਿਲੇ ਸੰਪਾਦਕ ਸਨ। ਇਸ ਦਾ ਪ੍ਰਕਾਸ਼ਨ ਇਲਾਹਾਬਾਦ ਤੋਂ 1903 ਵਿੱਚ ਸ਼ੁਰੂ ਹੋਇਆ ਸੀ। 32 ਵਰਕਿਆਂ ਦੀ ਇਸ ਪੱਤ੍ਰਿਕਾ ਕੀਮਤ ਸਿਰਫ 4 ਆਨੇ ਸੀ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-09. Retrieved 2015-10-06.