ਸਮੱਗਰੀ 'ਤੇ ਜਾਓ

ਸਰੂਪ ਸਿਆਲਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਰੂਪ ਸਿਆਲਵੀ (ਜਨਮ 14 ਜਨਵਰੀ 1948[1]) ਇੱਕ ਪੰਜਾਬੀ ਕਹਾਣੀਕਾਰ ਹੈ। ਉਸਨੂੰ ਸੁਜਾਨ ਸਿੰਘ ਯਾਦਗਾਰੀ ਸਨਮਾਨ ਅਤੇ ਚਰਨ ਦਾਸ ਸਿੱਧੂ ਯਾਦਗਾਰੀ ਸਨਮਾਨ ਮਿਲ ਚੁੱਕੇ ਹਨ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਪਿੰਡ ਅਜੇ ਜਿਉਂਦਾ ਹੈ
  • ਨ੍ਹੇਰੇ ਦੇ ਵਾਸੀ
  • ਕਾਲ ਕਾਲਾਂਤਰ
  • ਚਾਰ ਤੱਤ ਦਾ ਪੁਤਲਾ

ਹੋਰ

[ਸੋਧੋ]
  • ਜ਼ਲਾਲਤ(ਸਵੈਜੀਵਨੀ)

ਹਵਾਲੇ

[ਸੋਧੋ]
  1. "Contemporary Approaches to the Analysis of Dalit Literature". Writing, Analysing, Translating Dalit Literature (in ਅੰਗਰੇਜ਼ੀ). 2016-01-20. Retrieved 2019-07-04.