ਸਰੇਂਦਰ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰੇਂਦਰ ਵਰਮਾ
ਜਨਮ (1941-09-07) ਸਤੰਬਰ 7, 1941 (ਉਮਰ 79)
ਝਾੰਸੀ, ਉੱਤਰ ਪ੍ਰਦੇਸ਼
ਕਿੱਤਾਨਾਵਲਕਾਰ, ਨਾਟਕਕਾਰ

ਸਰੇਂਦਰ ਵਰਮਾ (ਜਨਮ 7 ਸਤੰਬਰ 1941) ਹਿੰਦੀ ਨਾਵਲਕਾਰ ਅਤੇ ਨਾਟਕਕਾਰ ਹੈ।[1] ਸੂਰਿਯਾ ਕੀ ਅੰਤਿਮ ਕਿਰਨ ਸੇ ਸੂਰਿਯਾ ਕੀ ਪਹਲੀ ਕਿਰਨ ਤਕ (1972) ਰਾਹੀਂ ਉਸਨੇ ਨਾਟਕਕਾਰ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਨਾਟਕ ਨੂੰ ਖੂਬ ਮਸ਼ਹੂਰੀ ਮਿਲੀ ਅਤੇ ਇਹ ਛੇ ਬੋਲੀਆਂ ਵਿੱਚ ਉਲਥਾਇਆ ਗਿਆ।[2] ਉਸਦੀ ਨੈਸ਼ਨਲ ਸਕੂਲ ਆਫ਼ ਡਰਾਮਾ ਨਾਲ ਚਿਰੋਕੀ ਸਾਂਝ ਹੈ ਅਤੇ ਉਹ ਪੰਦਰਾਂ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਿਆ ਹੈ।

ਸੰਗੀਤ ਨਾਟਕ ਅਕਾਦਮੀ ਅਵਾਰਡ 1993 ਅਤੇ ਸਾਹਿਤ ਅਕਾਦਮੀ ਅਵਾਰਡ 1996 ਵਿੱਚ ਪ੍ਰਾਪਤ ਕੀਤਾ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਦੋ ਮੁਰਦੋਂ ਕੇ ਲੀਏ ਗੁਲਦਸਤਾ (2000)
  • ਮੁਝੇ ਚਾਂਦ ਚਾਹਿਏ (1993)
  • "ਕਟਨਾ ਸ਼ਾਮੀ ਕਾ ਵ੍ਰਿਕਸ਼ ਪਦਮਾਪਾਨ੍ਖੁਰੀ ਕੀ ਧਰ ਸੇ"(2010)

ਨਾਟਕ[ਸੋਧੋ]

  • ਸੂਰਿਯਾ ਕੀ ਅੰਤਿਮ ਕਿਰਨ ਸੇ ਸੂਰਿਯਾ ਕੀ ਪਹਲੀ ਕਿਰਨ ਤਕ (1972)
  • ਆਠਵਾਂ ਸਰਗ (1976)
  • ਛੋਟੇ ਸਯਾਦ ਬੜੇ ਸਯਾਦ (1978)
  • ਕੈਦ-ਏ-ਹਯਾਤ (1983)
  • "ਰੱਤ ਕਾ ਕੰਗਨ," (2011)
ਸੂਰਿਯਾ ਕੀ ਅੰਤਿਮ ਕਿਰਨ ਸੇ... ਨੂੰ ਜਾਯਾ ਕ੍ਰਿਸ਼ਨਾਮਚਾਰੀ ਨੇ From sunset to sunrise ਨਾਮ ਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।.[3]
  • "ਦਰੋਪਦੀ"
  • "ਸ਼ਕੁੰਤਲਾ ਕੀ ਅੰਗੂਠੀ"

ਹਵਾਲੇ[ਸੋਧੋ]