ਸਰੋਦ ਸੁਦੀਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰੋਦ ਸੁਦੀਪ (14 ਫ਼ਰਵਰੀ 1941 - 15 ਨਵੰਬਰ 2012) ਪੰਜਾਬੀ ਕਵੀ ਸੀ। ਉਸਦਾ ਅਸਲੀ ਨਾਮ ਮੋਹਣ ਸਿੰਘ ਸੀ ਅਤੇ ਸਰੋਦ ਸੁਦੀਪ ਉਸਦਾ ਸਾਹਿਤਕ ਨਾਮ ਸੀ।

ਸਰੋਦ ਸੁਦੀਪ ਦਾ ਜਨਮ ਸਥਾਨ ਜਗਰਾਓਂ ਸੀ। ਬਾਅਦ ਵਿਚ ਸਮਰਾਲ਼ੇ ਅਤੇ ਫਿਰ ਲੁਧਿਆਣੇ ਰਿਹਾ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਬੇਨਾਮ ਬਸਤੀ
  • ਉਸ ਨੂੰ ਕਹੋ
  • ਪਰਾਈ ਧਰਤੀ
  • ਲਓ ਇਹ ਖ਼ਤ ਪਾ ਦੇਣਾ
  • ਲਾ ਬੈਲੇ(ਲੰਮੀ ਕਵਿਤਾ)
  • ਦੇਵੀ (ਲੰਮੀ ਕਵਿਤਾ)।
  • ਗੀਤਾਂਜਲੀ
  • ਇਕ ਤੇ ਦੋ
  • ਪਰਲੇ ਪਾਰ

ਹੋਰ[ਸੋਧੋ]

  • ਕਾਵਿ ਨਕਸ਼ (2006, ਪੰਦਰਾਂ ਕਵੀਆਂ ਦੇ ਕਾਵਿ-ਨਕਸ਼)[1]
  • ਕਾਵਿ ਨਕਸ਼ ਇੱਕ ਵਾਰ ਫੇਰ

ਹਵਾਲੇ[ਸੋਧੋ]