ਸਰ ਆਰਥਰ ਕਾਨਨ ਡੌਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰ ਆਰਥਰ ਕੋਨਨ ਡੋਆਇਲ
ਸਰ ਆਰਥਰ ਕੋਨਨ ਡੋਆਇਲ
ਸਰ ਆਰਥਰ ਕੋਨਨ ਡੋਆਇਲ
ਜਨਮਆਰਥਰ ਇਗਨੇਸ਼ਿਅਸ ਕੋਨਨ ਡੋਆਇਲ
(1859-05-22)22 ਮਈ 1859
Edinburgh, Scotland
ਮੌਤ7 ਜੁਲਾਈ 1930(1930-07-07) (ਉਮਰ 71)
ਕ੍ਰੋਬੋਰੋਘ ,ਸੁਸੇਕਸ , ਇੰਗਲੈਂਡ
ਕਿੱਤਾਨਾਵਲਕਾਰ,ਕਵੀ, ਚਿਕਿਤਸਕ
ਰਾਸ਼ਟਰੀਅਤਾਬ੍ਰਿਟਿਸ਼
ਸ਼ੈਲੀਕਲਪਨਾ, ਵਿਗਿਆਨਕ ਕਲਪਨਾ ਦੀ ਕਹਾਣੀਆਂ, ਨਾਟਕ, ਕਾਵਿਆਤਮਿਕਤਾ, ਰੁਮਾਂਸਵਾਦੀ ਸਾਹਿਤ, ਗੈਰ ਕਾਲਪਨਿਕ ਨਾਵਲ, ਇਤਿਹਾਸਕ ਸਾਹਿਤ
ਪ੍ਰਮੁੱਖ ਕੰਮStories of Sherlock Holmes
The Lost World
ਜੀਵਨ ਸਾਥੀਲੁਇਸਾ ਹੌਕਿਨਸ (1885–1906)
ਜੀਨ ਲੈਕੀ (1907–1930)
ਬੱਚੇ5
ਦਸਤਖ਼ਤ

ਸਰ ਆਰਥਰ ਇਗਨੇਸ਼ਿਅਸ ਕੋਨਨ ਡੋਆਇਲ (22 ਮਈ 1859-7 ਜੁਲਾਈ 1930) ਇੱਕ ਸਕਾਟਿਸ਼ ਡਾਕਟਰ ਤੇ ਲੇਖਕ ਸੀ ਜਿੰਨਾਂ ਨੂੰ ਸਭ ਤੋਂ ਵੱਧ ਕੇ ਜਸੂਸ ਸ਼ਰਲੌਕ ਹੋਮਜ਼[1] ਦੀਆਂ ਕਹਾਣੀਆਂ (ਇਨ੍ਹਾਂ ਕਹਾਣੀਆਂ ਨੂੰ ਆਮ ਤੌਰ ਤੇ ਕਾਲਪਨਿਕ ਅਪਰਾਧ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਨਵਪਰਤਨ ਦੇ ਤੌਰ ਤੇ ਦੇਖਿਆ ਜਾਂਦਾ ਹੈ।) ਤੇ ਪ੍ਰੋਫੈਸਰ ਚੇਲੈਂਜਰ ਦੇ ਸਾਹਸੀ ਕਾਰਨਾਮਿਆਂ ਲਈ ਜਾਣਿਆ ਜਾਂਦਾ ਹੈ। ਇਹ ਕਲਪਨਾ, ਵਿਗਿਆਨਕ ਕਲਪਨਾ ਦੀ ਕਹਾਣੀਆਂ, ਨਾਟਕ, ਕਾਵਿਆਤਮਿਕਤਾ, ਰੁਮਾਂਸਵਾਦੀ ਸਾਹਿਤ, ਗੈਰ ਕਾਲਪਨਿਕ ਨਾਵਲ, ਇਤਿਹਾਸਕ ਸਾਹਿਤ ਦੇ ਸਫ਼ਲ ਲੇਖਕ ਸੀ।

ਰਚਨਾਵਾਂ[ਸੋਧੋ]

 • A Study in Scarlet (1887)
 • The Sign of the Four (1890)
 • The Adventures of Sherlock Holmes (1892)
 • The Memoirs of Sherlock Holmes (1894)
 • The Hound of the Baskervilles (1902)
 • The Return of Sherlock Holmes (1904)
 • The Valley of Fear (1914)
 • His Last Bow (1917)
 • The Case-Book of Sherlock Holmes (1927)
 • The Lost World (1912)
 • The Poison Belt (1913)
 • The Land of Mist (1926)
 • When the World Screamed (1928)
 • vThe Disintegration Machine (1929)
 • The Mystery of Cloomber (1888)
 • Micah Clarke (1889)
 • The Firm of Girdlestone (1890)
 • The White Company (1891)
 • The Doings of Raffles Haw (1892)
 • The Refugees (1893)
 • The Stark Munro Letters (1895)
 • The Exploits of Brigadier Gerard (1896)
 • Rodney Stone (1896)
 • The Tragedy of the Korosko (1898)
 • Adventures of Gerard (1903)
 • Sir Nigel (1906)
 • The Maracot Deep (1929)
 • J. Habakuk Jephson's Statement (1884)
 • Lot No. 249 (1892)
 • The Parasite (1894)
 • The Club-Footed Grocer (1898)
 • The Brown Hand (1899)
 • The Terror of Blue John Gap (1910)
 • The Horror of the Heights (1913)

ਹਵਾਲੇ[ਸੋਧੋ]