ਸਮੱਗਰੀ 'ਤੇ ਜਾਓ

ਸਲਵਾਦੋਰ ਆਯੇਂਦੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਲਵਾਡੋਰ ਗਿਵਲੇਰਮੋ ਆਯੇਂਦੇ ਗੋਸੇਨਸਾ (ਸਪੇਨੀ: Salvador Guillermo Allende Gossens; 26 ਜੂਨ 1908 - 11 ਸਤੰਬਰ 1973), ਚਿਲੇ ਦੇਸ਼ ਦਾ ਰਾਸ਼ਟਰਪਤੀ ਸੀ। ਆਯੇਂਦੇ 1970 ਲਾਤੀਨੀ ਅਮਰੀਕਾ ਵਿੱਚ ਮਾਰਕਸਵਾਦੀ ਵਿਚਾਰਧਾਰਾ ਵਾਲਾ ਪਹਿਲਾ ਜਮਹੂਰੀ ਢੰਗ ਨਾਲ ਪ੍ਰਧਾਨ ਚੁਣਿਆ ਗਿਆ ਸੀ।