ਸਲਾਨਾ ਜੋੜ-ਮੇਲਾ ਪਲਾਹੀ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲਾਹੀ ਸਾਹਿਬ ਪੰਜਾਬ ਦੇ ਜਿਲ੍ਹੇ ਕਪੂਰਥਲਾ ਦਾ ਇੱਕ ਪਿੰਡ ਹੈ ਜਿਹੜਾ ਕਿ ਫਗਵਾੜਾ ਸ਼ਹਿਰ ਵਿੱਚ ਵਸਿਆ ਹੈ ਅਤੇ ਤਿੰਨ ਗੁਰੂ ਸਹਿਬਾਨ (ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ ਜੀ ਅਤੇ ਗੁਰੂ ਤੇਗ ਬਹਾਦਰ )ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਹ ਇੱਕ ਇਤਿਹਾਸਿਕ ਪਿੰਡ ਹੈ I ਸਲਾਨਾ ਜੋੜ-ਮੇਲਾ ਪਲਾਹੀ ਸਾਹਿਬ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੂਰਵ ਉਤੇ ਮਨਾਇਆ ਜਾਂਦਾ ਹੈ। ਤਿੰਨ ਦਿਨ ਤੱਕ ਚਲਣ ਵਾਲੇ ਇਸ ਮੇਲੇ ਦਾ ਸੰਬੰਧ 1635 ਦੇ ਪਲਾਹੀ ਯੁੱਧ ਨਾਲ ਹੈ।[1] [2]

ਫੋਟੋ ਗੈਲਰੀ[ਸੋਧੋ]

ਵੀਡੀਓ[ਸੋਧੋ]

ਹਵਾਲੇ[ਸੋਧੋ]

  1. "The Tribune". tribuneindia.com. 9 June 2001.
  2. "ਸਲਾਨਾ ਜੋੜ-ਮੇਲਾ ਪਲਾਹੀ ਸਾਹਿਬ". Retrieved 8 ਮਾਰਚ 2016.