ਸਮੱਗਰੀ 'ਤੇ ਜਾਓ

ਸਲਾਹਕਾਰੀ ਮਨੋਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਲਾਹਕਾਰੀ ਮਨੋਵਿਗਿਆਨ (Counseling psychology) ਇੱਕ ਮਨੋਵਿਗਿਆਨਕ ਸਪੈਸ਼ਲਿਟੀ ਹੈ ਜੋ ਸਲਾਹ ਪ੍ਰਕਿਰਿਆ ਅਤੇ ਨਤੀਜੇ; ਨਿਗਰਾਨੀ ਅਤੇ ਅਧਿਆਪਨ; ਜੀਵਨ ਵਿਕਾਸ ਅਤੇ ਪਰਾਮਰਸ਼ ਅਤੇ ਰੋਕਥਾਮ ਅਤੇ ਸਿਹਤ ਵਰਗੇ ਵੱਖ ਵੱਖ ਵਿਆਪਕ ਖੇਤਰਾਂ ਵਿੱਚ ਜਾਂਚ ਅਤੇ ਵਿਵਹਾਰਿਕ ਕੰਮ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ।