ਸਲੀਮ-ਸੁਲੇਮਾਨ
ਦਿੱਖ
ਸਲੀਮ-ਸੁਲੇਮਾਨ | |
---|---|
ਜਾਣਕਾਰੀ | |
ਮੂਲ | ਮੁੰਬਈ, ਭਾਰਤ |
ਵੰਨਗੀ(ਆਂ) | Film score, soundtrack |
ਕਿੱਤਾ | ਸੰਗੀਤ ਨਿਰਦੇਸ਼ਕ, ਗਾੲਕ, ਸੰਗੀਤਕਾਰ, ਰਿਕਾਰਡਿੰਗ ਪ੍ਰਡਿਉਸਰ, ਸੰਗੀਤਵਾਦਕ, ਪ੍ਰੋਗਰਾਮਰ |
ਸਾਲ ਸਰਗਰਮ | 1993–ਵਰਤਮਾਨ |
ਸਲੀਮ-ਸੁਲੇਮਾਨ ਇੱਕ ਹਿੰਦੀ ਫਿਲਮਾਂ ਦਾ ਪ੍ਰਸਿੱਧ ਸਗੀਤ ਨਿਰਦੇਸ਼ਕ ਹੈ, ਅਤੇ ਗਾਇਕ ਹੈ। ਇਹ 2 ਭਰਾਵਾਂ ਦੀ ਜੋੜੀ ਹੈ, ਜਿਸ ਵਿੱਚ ਸਲੀਮ ਮਰਚੈਟ ਅਤੇ ਸੁਲੇਮਾਨ ਮਰਚੈਟ ਸ਼ਾਮਿਲ ਹਨ। ਸਲੀਮ ਅਤੇ ਸੁਲੇਮਾਨ ਪਿਛਲੇ ਕਈ ਸਾਲਾਂ ਤੋਂ ਫਿਲਮਾਂ ਦੇ ਲਈ ਸਗੀਤ ਬਣਾ ਰਹੇ ਹਨ। ਇਨਾ ਦੀਆਂ ਪ੍ਰਸਿੱਧ ਫਿਲਮਾਂ ਹਨ- ਚੱਕ ਦੇ ਈਡੀਆ, ਭੂਤ, ਮਾਤ੍ਰਭੂਮੀ ਅਤੇ ਫ਼ੈਸ਼ਨ।