ਸਲੀਮ ਲੰਗੜੇ ਪੇ ਮਤ ਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲੀਮ ਲੰਗੜੇ ਪੇ ਮਤ ਰੋ
ਨਿਰਦੇਸ਼ਕ ਸਈਦ ਅਖਤਰ ਮਿਰਜ਼ਾ
ਨਿਰਮਾਤਾ ਐਨ ਐਫ ਡੀ ਸੀ
ਲੇਖਕ ਸਈਦ ਅਖਤਰ ਮਿਰਜ਼ਾ
ਸਿਤਾਰੇ ਪਵਨ ਮਲਹੋਤਰਾ
ਮਕਰੰਦ ਦੇਸ਼ਪਾਂਡੇ
ਸੰਗੀਤਕਾਰ ਸ਼ਰੰਗ ਦੇਵ
ਸਿਨੇਮਾਕਾਰ Virendra Saini
ਸੰਪਾਦਕ ਜਾਵੇਦ ਸਈਦ
ਰਿਲੀਜ਼ ਮਿਤੀ(ਆਂ)
  • ਮਈ 29, 1989 (1989-05-29)
ਮਿਆਦ 120 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਸਲੀਮ ਲੰਗੜੇ ਪੇ ਮਤ ਰੋ (ਅੰਗਰੇਜ਼ੀ: Don't Cry For Salim, the Lame) 1989 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਈਦ ਅਖਤਰ ਮਿਰਜ਼ਾ ਹੈ ਅਤੇ ਪਵਨ ਮਲਹੋਤਰਾ ਨੇ ਮੁੱਖ ਭੂਮਿਕਾ ਨਿਭਾਈ ਹੈ।[1][2] ਇਸ ਫ਼ਿਲਮ ਨੂੰ 1990 ਦਾ ਵਧੀਆ ਸਿਨੇਮੈਟੋਗ੍ਰਾਫੀ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ ਸੀ।

ਹਵਾਲੇ[ਸੋਧੋ]