ਸਲੋਅ ਡਾਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਲੋਅ ਡਾਊਨ ਪੰਜਾਬੀ ਨਾਵਲਕਾਰ, ਨਛੱਤਰ ਦਾ ਇੱਕ ਨਾਵਲ ਹੈ ਜਿਸਦੀ ਭਾਰਤੀ ਸਾਹਿਤ ਅਕਾਦਮੀ ਨੇ ਪੰਜਾਬੀ ਸਾਹਿਤ ਲਈ 2017 ਦੇ ਇਨਾਮ ਲਈ ਚੋਣ ਕੀਤੀ ਹੈ।[1] ਇਸਦਾ ਵਿਸ਼ਾ 20ਵੀਂ ਸਦੀ ਦੇ ਅੰਤ ਅਤੇ 21ਵੀਂ ਸਦੀ ਦੇ ਸ਼ੁਰੂ ਵਿੱਚ ਵਿਸ਼ਵੀਕਰਨ ਦੇ ਵਿਆਪਕ ਵਰਤਾਰੇ ਨਾਲ ਸਬੰਧਤ ਹੈ।

ਹਵਾਲੇ[ਸੋਧੋ]