ਸਮੱਗਰੀ 'ਤੇ ਜਾਓ

ਸਵਪਨਿਲ ਕੁਸਾਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵਪਨਿਲ ਕੁਸਾਲੇ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1995-08-06) 6 ਅਗਸਤ 1995 (ਉਮਰ 29)[1]
ਕੰਬਲਵਾੜੀ, ਕੋਲ੍ਹਾਪੁਰ ਜ਼ਿਲ੍ਹਾ, ਮਹਾਰਾਸ਼ਟਰ, ਭਾਰਤ[2]
ਸਰਗਰਮੀ ਦੇ ਸਾਲ2012–ਵਰਤਮਾਨ
ਖੇਡ
ਖੇਡਨਿਸ਼ਾਨੇਬਾਜ਼ੀ
ਦੁਆਰਾ ਕੋਚਦੀਪਾਲੀ ਦੇਸ਼ਪਾਂਡੇ
ਮੈਡਲ ਰਿਕਾਰਡ
ਪੁਰਸ਼ ਨਿਸ਼ਾਨੇਬਾਜ਼ੀ
 ਭਾਰਤ ਦਾ/ਦੀ ਖਿਡਾਰੀ
Event 1st 2nd 3rd
ਓਲੰਪਿਕ ਖੇਡਾਂ 0 0 1
ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ 0 0 1
ਵਿਸ਼ਵ ਕੱਪ 1 0 0
ਏਸ਼ੀਆਈ ਖੇਡਾਂ 1 0 0
ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 1 1 0
ਰਾਸ਼ਟਰਮੰਡਲ ਚੈਂਪੀਅਨਸ਼ਿਪ 0 0 1
ਓਲੰਪਿਕ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2024 ਪੈਰਿਸ 50 ਮੀਟਰ ਰਾਈਫਲ ਦੀਆਂ ਤਿੰਨ ਪੁਜ਼ੀਸ਼ਨਾਂ

ਸਵਪਨਿਲ ਕੁਸਾਲੇ (ਜਨਮ 6 ਅਗਸਤ 1995) ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ ਜੋ 50 ਮੀਟਰ ਰਾਈਫਲ ਦੀਆਂ ਤਿੰਨ ਪੁਜ਼ੀਸ਼ਨਾਂ ਵਿੱਚ ਮੁਕਾਬਲਾ ਕਰਦਾ ਹੈ। ਉਸਨੇ 2024 ਸਮਰ ਓਲੰਪਿਕ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਹਵਾਲੇ

[ਸੋਧੋ]
  1. "Swapnil KUSALE". ISSF. Retrieved 1 August 2024.
  2. Mangale, Kalyani (19 July 2024). "Kusale primed for Olympic debut". The New Indian Express (in ਅੰਗਰੇਜ਼ੀ). Retrieved 1 August 2024.

ਬਾਹਰੀ ਲਿੰਕ

[ਸੋਧੋ]