ਸਵਰਗ ਮੰਦਿਰ (ਪੇਇਚਿੰਗ)
ਦਿੱਖ
UNESCO World Heritage Site | |
---|---|
Criteria | ਸਭਿਆਚਾਰਕ: i, ii, iii |
Reference | 881 |
Inscription | 1998 (22nd Session) |
ਸਵਰਗ ਮੰਦਿਰ (ਪੇਇਚਿੰਗ) Temple of Heaven (simplified Chinese: 天坛; traditional Chinese: 天壇; pinyin: Tiāntán; Manchu: Abkai mukdehun) ਸ਼ਹਿਰ ਦੇ ਪੂਰਵ ਵਿੱਚ ਹੈ। ਪੁਰਾਤਨ ਕਾਲ ਵਿੱਚ ਮਿੰਗ ਅਤੇ ਛਿੰਗ ਰਾਜਵੰਸ਼ ਦੇ ਸਮਰਾਟਾ ਚੰਗੀਆਂ ਫ਼ਸਲਾਂ ਲਈ ਇਸ ਥਾਂ ਤੇ ਪ੍ਰਾਰਥਨਾ ਕਰਦੇ ਸਨ। ਮੰਦਿਰ ਦੀ ਉੱਤਰੀ ਭਾਗ ਦੀ ਦੀਵਾਰ ਗੋਲਾਕਾਰ ਹੈ ਅਤੇ ਦੱਖਣ ਭਾਗ ਦੀ ਦੀਵਾਰ ਵਰਗਾਕਾਰ ਹੈ। ਗੋਲਾਕਾਰ ਅਕਾਸ਼ ਅਤੇ ਵਰਗਾਕਾਰ ਜਮੀਨ ਦਾ ਪ੍ਰਤੀਕ ਹੈ।[1]