ਸਵਰਨਾ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵਰਨਾ ਰਾਮ
ਤਕਨੀਕੀ ਸਿੱਖਿਆ
ਉਦਯੋਗਿਕ ਸਿਖਲਾਈ
ਸਮਾਜਿਕ ਸੁਰੱਖਿਆ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ
ਦਫ਼ਤਰ ਵਿੱਚ
2007–2012
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਦਫ਼ਤਰ ਵਿੱਚ
18.06.1997–26.07.1997
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਕੰਮ-ਕਾਰਰਾਜਨੀਤਿਕ ਖੇਤਰ

ਸਵਰਨਾ ਰਾਮ ਪੰਜਾਬ, ਭਾਰਤ ਦਾ ਇੱਕ ਭਾਰਤੀ ਸਿਆਸਤਦਾਨ ਹੈ। ਉਹ 2007 ਤੋਂ 2012 ਤੱਕ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਪੰਜਾਬ ਸਰਕਾਰ ਵਿੱਚ ਸਮਾਜਿਕ ਸੁਰੱਖਿਆ ਦੇ ਮੰਤਰੀ ਰਹੇ ਅਤੇ 18 ਜੂਨ 1997 ਤੋਂ 26 ਜੁਲਾਈ 1997 ਤੱਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ।

ਹਲਕਾ[ਸੋਧੋ]

ਸਵਰਨਾ ਰਾਮ ਜੀ ਨੇ 1997 ਤੋਂ 2002 ਅਤੇ  2007 ਤੋਂ 2012 ਉਨ੍ਹਾਂ ਨੇ ਕਪੂਰਥਲਾ ਦੇ ਹਲਕਾ ਫਗਵਾੜਾ ਦੀ ਨੁਮਾਇੰਦਗੀ ਕੀਤੀ[1]

ਰਾਜਨੀਤਿਕ ਦਲ[ਸੋਧੋ]

ਇਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਨ।[2]

ਹਵਾਲੇ[ਸੋਧੋ]