ਸਵਿਟਜ਼ਰਲੈਂਡ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵਿਟਜ਼ਰਲੈਂਡ ਦਾ ਝੰਡਾ

ਸਵਿਟਜ਼ਰਲੈਂਡ ਦਾ ਕੌਮੀ ਝੰਡਾ 12 ਦਸੰਬਰ, 1889 ਨੂੰ ਅਪਣਾਇਆ ਗਿਆ ਸੀ ਜੋ ਕਿ ਸੰਸਾਰ ਦੇ ਸਭ ਤੋਂ ਪੁਰਾਣੇ ਝੰਡੀਆਂ ਵਿੱਚੋਂ ਇੱਕ ਹੈ। ਸਵਿਟਜ਼ਰਲੈਂਡ ਦਾ ਝੰਡਾ  ਇੱਕ ਲਾਲ ਖੇਤਰ ਅਤੇ ਇੱਕ ਚਿੱਟਾ ਕਰੌਸ ਹੈ। 

ਪਵਿੱਤਰ ਰੋਮੀ ਸਾਮਰਾਜ ਦਾ ਝੰਡਾ